ਵਿਸ਼ਾਖਾਪਟਨਮ, 5 ਫਰਵਰੀ- ਜੈਕ ਕ੍ਰਾਊਲੀ ਨੇ ਮੈਚ ’ਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਇਆ ਪਰ ਭਾਰਤ ਨੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਪਹ਼ਿਲੇ ਸੈਸ਼ਨ ’ਚ ਇੰਗਲੈਂਡ ਦੀਆਂ ਪੰਜ ਵਿਕਟਾਂ ਹਾਸਲ ਕਰਕੇ ਮੈਚ ’ਤੇ ਆਪਣਾ ਦਬਦਬਾ ਕਾਇਮ ਰੱਖਿਆ। ਜਿੱਤ ਲਈ 399 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਦੁਪਹਿਰ ਦੇ ਖਾਣੇ ਤਕ ਛੇ ਵਿਕਟਾਂ ’ਤੇ 194 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ ਬਿਨਾ ਖਾਤਾ ਖੋਲ੍ਹੇ ਕ੍ਰੀਜ਼ ’ਤੇ ਮੌਜੂਦ ਹੈ।
ਕਿ੍ਕਟ: ਭਾਰਤ ਦੂਜੇ ਟੈਸਟ ’ਚ ਜਿੱਤ ਤੋਂ ਚਾਰ ਵਿਕਟ ਦੂਰ
