ਸਪੋਰਟਸ ਡੈਸਕ- ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਸਨ। ਨੀਰਜ ਟੋਕੀਓ ਓਲੰਪਿਕ ਦਾ ਚੈਂਪੀਅਨ ਹੈ। ਇਸ ਵਾਰ ਪੈਰਿਸ ਓਲੰਪਿਕ ‘ਚ ਵੀ ਉਹ ਟੋਕੀਓ ਵਾਲਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰਿਆ ਤੇ ਉਸ ਨੇ 89.45 ਮੀਟਰ ਦੀ ਥ੍ਰੋ ਨਾਲ ਚਾਂਦੀ ਤਮਗਾ ਹਾਸਲ ਕਰ ਲਿਆ ਹੈ।
ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ
