ਮੰਡੀ,(ਹਿਮਾਚਲ ਪ੍ਰਦੇਸ਼), 30 ਅਕਤੂਬਰ (ਦਲਜੀਤ ਸਿੰਘ)-ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ | ਬੂਥ ਨੰਬਰ 77 ਤੋਂ ਦ੍ਰਿਸ਼ ਸਾਹਮਣੇ ਆਇਆ ਹੈ, ਜਿਥੇ ਲੋਕ ਵੋਟਿੰਗ ਲਈ ਪਹੁੰਚ ਰਹੇ ਹਨ |
Related Posts
ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
ਚੰਡੀਗੜ੍ਹ, 15 ਸਤੰਬਰ (ਦਲਜੀਤ ਸਿੰਘ)- ਸਸਪੈਂਡ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੇਂਦਰ ਸਰਕਾਰ ਤੋਂ ਵੱਡੀ ਰਾਹਤ ਮਿਲੀ ਹੈ। ਕੇਂਦਰੀ ਗ੍ਰਹਿ ਮੰਤਰਾਲੇ…
126 ਦਿਨਾਂ ਪਿੱਛੋਂ ਕੈਪਟਨ ਨੂੰ ਬਿਨਾ ਮੁਆਫ਼ੀ ਦੇ ਮਿਲੇ ਨਵਜੋਤ ਸਿੱਧੂ, ਮਿਲ ਕੇ ਵੀ ਦੂਰੀਆਂ ਕਾਇਮ…
ਚੰਡੀਗੜ੍ਹ, 23 ਜੁਲਾਈ (ਦਲਜੀਤ ਸਿੰਘ)- ਆਖ਼ਰ, 126 ਦਿਨਾਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ…
ਦਿੱਲੀ ਦੇ ਚਾਂਦਨੀ ਮਹਲ ਇਲਾਕੇ ‘ਚ ਵੱਡਾ ਹਾਦਸਾ: ਖਸਤਾਹਾਲ ਇਮਾਰਤ ਦੀ ਛੱਤ ਡਿੱਗੀ, 6 ਲੋਕ ਦੱਬੇ; ਮਾਂ -ਪੁੱਤਰ ਦੀ ਮੌਤ
ਨਵੀਂ ਦਿੱਲੀ, ਜਾਸ.। ਦਿੱਲੀ ਦੇ ਚਾਂਦਨੀ ਮਹਲ ਇਲਾਕੇ ‘ਚ ਇਕ ਘਰ ਦੀ ਛੱਤ ਹੇਠ 6 ਲੋਕ ਦੱਬ ਗਏ, ਜਿਨ੍ਹਾਂ ‘ਚੋਂ…