ਨਵੀਂ ਦਿੱਲੀ, 5 ਅਕਤੂਬਰ (ਦਲਜੀਤ ਸਿੰਘ)- ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਨੇ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਦੇ ਕਈ ਘੰਟੇ ਠੱਪ ਰਹਿਣ ਦੇ ਚੱਲਦਿਆਂ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ ਹੈ। ਸੋਮਵਾਰ ਰਾਤ ਤੋਂ ਇਹ ਐਪਸ ਠੱਪ ਹੋ ਗਈਆਂ ਸਨ। ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Related Posts
Kolkata Doctor Rape-Murder: ਪੀੜਤਾ ਨਾਲ ਕਈ ਲੋਕਾਂ ਨੇ ਕੀਤੀ ਬੇਰਹਿਮੀ, ਪੋਸਟਮਾਰਟਮ ਤੋਂ ਬਾਅਦ ਖੁੱਲ੍ਹੇ ਕਈ ਰਾਜ਼
ਕੋਲਕਾਤਾ kolkata doctor rape murder : ਕੋਲਕਾਤਾ (kolkata) ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਬਰ-ਜਨਾਹ ਤੇ ਕਤਲ ਕੀਤੇ…
I.N.D.I.A ਗਠਜੋੜ ‘ਚ ਸਭ ਠੀਕ ਨਹੀਂ ! CWC ਮੀਟਿੰਗ ‘ਚ ‘ਆਪ’ ਦਾ ਵਿਰੋਧ, ਸੀਟ ਵੰਡ ਦੀ ਗੱਲਬਾਤ ਨਵੰਬਰ ਤੱਕ ਮੁਲਤਵੀ ਕਰਨ ਦੀ ਮੰਗ
ਏਜੰਸੀ, ਵਿਰੋਧੀ ਪਾਰਟੀਆਂ ਦੇ ਗਠਜੋੜ I.N.D.I.A. ਵਿੱਚ ਅਜੇ ਸਭ ਕੁਝ ਠੀਕ ਚਲਦਾ ਨਜ਼ਰ ਨਹੀਂ ਆ ਰਿਹਾ ਹੈ। ਹਾਲ ਹੀ ਵਿੱਚ…
ਸੁਖਬੀਰ ਬਾਦਲ ਦਾ ਭਗਵੰਤ ਮਾਨ ‘ਤੇ ਨਿਸ਼ਾਨਾ, ਕਿਹਾ-ਪੰਜਾਬ ਦੇ ਇਤਿਹਾਸ ’ਚ ‘ਆਪ’ ਸਰਕਾਰ ਸਭ ਤੋਂ ਭ੍ਰਿਸ਼ਟ
ਜਲੰਧਰ- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਅਤੇ ਬੇਅਸਰ ਸਰਕਾਰ ਬਣ…