ਮੈਲਬੌਰਨ : ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀਆਂ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਜ਼ਿਆਦਤਰ ਨਤੀਜਿਆਂ ਤੋਂ ਪੰਜਾਬੀ ਭਾਈਚਾਰਾ ਨਿਰਾਸ਼ ਹੀ ਹੋਇਆ ਹੈ। ਹਾਂ, ਪਰ ਇਸ ਦੌਰਾਨ ਇਕ ਠੰਡੀ ਹਵਾ ਦਾ ਬੁੱਲਾ ਵੀ ਆਇਆ ਹੈ ਕਿਉਂਕਿ ਇਨ੍ਹਾਂ ਚੋਣਾਂ ‘ਚ ਮੈਲਬੌਰਨ ਤੋਂ ਕਰੀਬ 150 ਕਿਮੀ ਦੂਰ ਪੈਂਦੇ ਇਲਾਕੇ ਬੈਂਡਿਗੋ ਦੇ ਐਕਸਡੇਲ ਵਾਰਡ ਤੋਂ ਸ਼ਿਵਾਲੀ ਚੈਟਲੇ ਨੇ ਚੋਣ ਜਿੱਤ ਲਈ ਹੈ। ਸ਼ਿਵਾਲੀ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੇ ਜੰਮਪਲ ਹਨ। ਉਹ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਤੇ ਕਰੀਬ ਦਸ ਸਾਲ ਤੋਂ ਬੈਂਡਿਗੋ ਵਿਖੇ ਰਹਿ ਕੇ ਆਪਣਾ ਕਾਰੋਬਾਰ ਕਰਦੇ ਹਨ।
Related Posts
T20 Asia Cup 2025: ਭਾਰਤ ਨੂੰ ਮਿਲੀ ਏਸ਼ੀਆ ਕੱਪ ਦੀ ਮੇਜ਼ਬਾਨੀ, ਟੀ-20 ਫਾਰਮੈਟ ‘ਚ ਹੋਣਗੇ ਮੁਕਾਬਲੇ
ਨਵੀਂ ਦਿੱਲੀ T20 Asia Cup 2025। 2025 ‘ਚ ਹੋਣ ਵਾਲੇ ਟੀ-20 ਏਸ਼ੀਆ ਕੱਪ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ।…
ਸੰਯੁਕਤ ਕਿਸਾਨ ਮੋਰਚੇ ਨੇ ਪਿਛਲੀ ਰਾਤ ਟਿਕਰੀ ਮੋਰਚੇ ’ਤੇ ਕਿਸਾਨਾਂ ਦੇ ਟੈਂਟ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ
ਚੰਡੀਗੜ੍ਹ, 27 ਜੁਲਾਈ (ਦਲਜੀਤ ਸਿੰਘ)- ਅੱਜ ਜੰਤਰ-ਮੰਤਰ ਵਿਖੇ ਇਤਿਹਾਸਕ ਕਿਸਾਨ ਸੰਸਦ ਦਾ ਅੱਜ ਚੌਥਾ ਦਿਨ ਸੀ। ਇਸ ਸੰਸਦ ਨੇ ਕੱਲ੍ਹ ਮਹਿਲਾ ਕਿਸਾਨ…
ਅਕਾਲੀ ਦਲ ‘ਤੇ ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਸ਼ਬਦੀ ਹਮਲਾ, ਸਦਨ ‘ਚ ਜੰਮ ਕੇ ਹੋਇਆ ਹੰਗਾਮਾ
ਚੰਡੀਗੜ੍ਹ, 11 ਨਵੰਬਰ (, 11 ਨਵੰਬਰ (ਦਲਜੀਤ ਸਿੰਘ)- ਸਦਨ ‘ਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ…