ਨਵੀਂ ਦਿੱਲੀ T20 Asia Cup 2025। 2025 ‘ਚ ਹੋਣ ਵਾਲੇ ਟੀ-20 ਏਸ਼ੀਆ ਕੱਪ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਦੇ ਨਾਲ ਹੀ ਬੰਗਲਾਦੇਸ਼ 2027 ‘ਚ ਹੋਣ ਵਾਲੇ ਵਨਡੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ।
T20 Asia Cup 2025: ਭਾਰਤ ਨੂੰ ਮਿਲੀ ਏਸ਼ੀਆ ਕੱਪ ਦੀ ਮੇਜ਼ਬਾਨੀ, ਟੀ-20 ਫਾਰਮੈਟ ‘ਚ ਹੋਣਗੇ ਮੁਕਾਬਲੇ
