ਚੰਡੀਗੜ੍ਹ -ਤਿਉਹਾਰੀ ਸੀਜ਼ਨ ’ਚ ਸਿਟੀ ਬਿਊਟੀਫੁਲ ਦੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਲੋਕ ਕੱਪੜਿਆਂ ਦੇ ਨਾਲ-ਨਾਲ ਦੀਵਾਲੀ ਦੇ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ ਅਤੇ ਨਾਲ ਹੀ ਘਰਾਂ ਨੂੰ ਸਜਾਉਣ ਲਈ ਵੀ ਵੱਖ-ਵੱਖ ਬਿਜਲੀ ਦੀਆਂ ਰੰਗ-ਬਿਰੰਗੀਆਂ ਲੜੀਆਂ ਵੀ ਖ਼ਰੀਦ ਰਹੇ ਹਨ। ਚਾਈਨੀਜ਼ ਮਾਲ ਕਾਰਨ ਦੇਸੀ ਕਾਰੀਗਰੀ ’ਤੇ ਕਾਫ਼ੀ ਵੱਡਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਬਦਲਦੇ ਦੌਰ ਦੇ ਨਾਲ ਦੀਵਿਆਂ ਦੀ ਥਾਂ ਲੜੀਆਂ ਨੇ ਲੈ ਲਈ ਹੈ, ਜਿਸ ਕਾਰਨ ਰਵਾਇਤੀ ਦੀਵਾਲੀ ਦਾ ਦੌਰ ਘੱਟਦਾ ਨਜ਼ਰ ਆ ਰਿਹਾ ਹੈ। ਮਲੋਆ ’ਚ ਘੁਮਿਆਰਾਂ ਅਨੁਸਾਰ ਦੀਵੇ ਤੋਂ ਲੈ ਕੇ ਮਿੱਟੀ ਦੇ ਕਸੋਰੇ ਦਾ ਵਪਾਰ ਇਸ ਵਾਰ ਕਾਫ਼ੀ ਘੱਟ ਹੈ।
Related Posts
ਬੱਸ ਪਲਟ ਜਾਣ ਕਾਰਨ 25 ਯਾਤਰੀ ਹੋਏ ਜ਼ਖ਼ਮੀ
ਸ੍ਰੀਨਗਰ, 28 ਮਈ – ਜੰਮੂ ਤੋਂ ਡੋਡਾ ਜ਼ਿਲ੍ਹੇ ਜਾ ਰਹੀ ਬੱਸ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ ‘ਚ ਪਲਟ ਜਾਣ ਕਾਰਨ…
ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ
ਖਰੜ- ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੀਆਂ ਪ੍ਰੀ- ਬੋਰਡ ਪ੍ਰੀਖਿਆਵਾਂ 20 ਜਨਵਰੀ…
ਜੋ ਟਾਈਮ ਟੇਬਲ 14 ਸਾਲਾਂ ਤੋਂ ਨਹੀਂ ਬਣਿਆ ਉਹ ਹੁਣ ਬਣੇਗਾ: ਰਾਜਾ ਵੜਿੰਗ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਦਲਜੀਤ ਸਿੰਘ)- ਦੋਦਾ ਅਨਾਜ ਮੰਡੀ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…