ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ T20 World Cup ਦੇ ਆਪਣੇ ਆਖਰੀ ਗਰੁੱਪ ਮੁਕਾਬਲੇ ‘ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਜੇਤੂ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਭਾਰਤ ਲਈ ਇਹ ਮੈਚ ਸੈਮੀਫਾਈਨਲ ਦੇ ਲਿਹਾਜ ਲਈ ਕਾਫ਼ੀ ਮਹੱਤਵਪੂਰਨ ਸੀ। ਇਸ ਮੈਚ ‘ਚ ਭਾਰਤ ਦੀ ਸੈਮੀਫਾਈਨਲ ‘ਚ ਜਾਣ ਦੀ ਸੰਭਾਵਨਾ ਸੀ, ਜੋ ਹੁਣ ਧੁੰਦਲੀ ਪੈਂਦੀ ਦਿਸ ਰਹੀ ਹੈ। ਹਾਲਾਂਕਿ ਟੀਮ ਇੰਡੀਆ ਅਜੇ ਵੀ ਅੰਤਿਮ 4 ‘ਚ ਜਾ ਸਕਦੀ ਹੈ,ਪਰ ਉਸ ਨੂੰ ਚਮਤਕਾਰ ਦੀ ਦੁਆ ਕਰਨੀ ਹੋਵੇਗੀ।
Related Posts
Paris Olympics 2024 ‘ਚ ਮੈਡਲ ਜਿੱਤਣ ਵਾਲੇ ਭਾਰਤੀ ਐਥਲੀਟ ਹੋਏ ਮਾਲਾਮਾਲ
ਨਵੀਂ ਦਿੱਲੀ : Paris Olympics 2024: ਪੈਰਿਸ ਓਲੰਪਿਕ 2024 ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਕਰਵਾਇਆ ਗਿਆ। ਇਸ ਵਾਰ ਪੈਰਿਸ ਓਲੰਪਿਕ…
ਕਿ੍ਕਟ ਤੀਜੇ ਟੈਸਟ ਦਾ ਦੂਜਾ ਦਿਨ: ਇੰਗਲੈਂਡ ਨੇ ਦੋ ਵਿਕਟਾਂ ’ਤੇ 207 ਦੌੜਾਂ ਬਣਾਈਆਂ
ਰਾਜਕੋਟ, 16 ਫਰਵਰੀ ਇੰਗਲੈਂਡ ਨੇ ਭਾਰਤ ਖ਼ਿਲਾਫ਼ ਤੀਜੇ ਕਿ੍ਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ’ਚ ਦੋ ਵਿਕਟਾਂ ’ਤੇ 207…
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੇ ਟਵੀਟ ਕੀਤਾ
ਪਟਿਆਲਾ,15 ਮਾਰਚ – ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ…