ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ T20 World Cup ਦੇ ਆਪਣੇ ਆਖਰੀ ਗਰੁੱਪ ਮੁਕਾਬਲੇ ‘ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਜੇਤੂ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਭਾਰਤ ਲਈ ਇਹ ਮੈਚ ਸੈਮੀਫਾਈਨਲ ਦੇ ਲਿਹਾਜ ਲਈ ਕਾਫ਼ੀ ਮਹੱਤਵਪੂਰਨ ਸੀ। ਇਸ ਮੈਚ ‘ਚ ਭਾਰਤ ਦੀ ਸੈਮੀਫਾਈਨਲ ‘ਚ ਜਾਣ ਦੀ ਸੰਭਾਵਨਾ ਸੀ, ਜੋ ਹੁਣ ਧੁੰਦਲੀ ਪੈਂਦੀ ਦਿਸ ਰਹੀ ਹੈ। ਹਾਲਾਂਕਿ ਟੀਮ ਇੰਡੀਆ ਅਜੇ ਵੀ ਅੰਤਿਮ 4 ‘ਚ ਜਾ ਸਕਦੀ ਹੈ,ਪਰ ਉਸ ਨੂੰ ਚਮਤਕਾਰ ਦੀ ਦੁਆ ਕਰਨੀ ਹੋਵੇਗੀ।
Related Posts
ਸ਼ੁਭਮਨ ਗਿੱਲ ਨੇ ਇੱਕ ਘੰਟੇ ਤੱਕ ਕੀਤਾ ਅਭਿਆਸ
ਅਹਿਮਦਾਬਾਦ— ਭਾਰਤੀ ਕ੍ਰਿਕਟ ਟੀਮ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਬੁਖਾਰ ਤੋਂ…
ਭੱਜੀ ਤੇ ਸਿੱਧੂ ਦੀ ਵੀਡੀਓ ਨੇ ਛੇੜੀ ਨਵੀਂ ਚਰਚਾ
ਪਟਿਆਲਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅੱਜ…
ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਚੁਣਿਆ ਸੀਰੀਜ਼ ਦਾ ਸਰਵੋਤਮ ਫੀਲਡਰ
ਨਵੀਂ ਦਿੱਲੀ : ਭਾਰਤੀ ਟੀਮ ਨੇ ਕਾਨਪੁਰ ਟੈਸਟ ‘ਚ ਆਪਣੇ ਹਮਲਾਵਰ ਅੰਦਾਜ਼ ਨਾਲ ਬੰਗਲਾਦੇਸ਼ ਨੂੰ ਹਰਾਇਆ। ਰੋਹਿਤ ਸ਼ਰਮਾ ਦੀ ਅਗਵਾਈ…