ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਲਗਾਤਾਰ ਦੋ ਛੁੱਟੀਆਂ ਆ ਗਈਆਂ ਹਨ। ਦਰਅਸਲ 12 ਅਕਤੂਬਰ ਸ਼ਨੀਵਾਰ ਨੂੰ ਦੁਸਹਿਰਾ ਹੈ ਜਿਸ ਕਾਰਣ ਸਰਕਾਰ ਵਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਬਾਅਦ 13 ਅਕਤੂਬਰ ਨੂੰ ਐਤਵਾਰ ਹੈ, ਇਸ ਦਿਨ ਉਂਝ ਹੀ ਛੁੱਟੀ ਹੁੰਦੀ ਹੈ। ਲਿਹਾਜ਼ਾ 12 ਅਤੇ 13 ਅਕਤੂਬਰ ਨੂੰ ਲਗਾਤਾਰ ਦੋ ਛੁੱਟੀਆਂ ਹੋਣ ਦੇ ਚੱਲਦੇ ਕਿਤੇ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ। ਉਂਝ ਅਕਤੂਬਰ ਦਾ ਤਿਉਹਾਰਾ ਮਹੀਨਾ ਹੋਣ ਕਾਰਣ ਛੁੱਟੀਆਂ ਭਰਿਆ ਹੈ, ਇਸ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੀ ਦੀ ਛੁੱਟੀ ਵੀ ਐਲਾਨੀ ਗਈ ਹੈ।
Related Posts
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਨੂੰ ਸੌਂਪੀਆਂ 12 ‘ਕੋਸਟ ਗਾਰਡ ਕਿਸ਼ਤੀਆਂ’
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵੀਅਤਨਾਮ ਨੂੰ 12 ਹਾਈ ਸਪੀਡ ਕੋਸਟ ਗਾਰਡ ਕਿਸ਼ਤੀਆਂ ਸੌਂਪੀਆਂ। ਇਹ ਕਿਸ਼ਤੀਆਂ…
ਮਨੀਸ਼ ਤਿਵਾੜੀ ਨੇ ਏ.ਜੀ. ਹਟਾਉਣ ‘ਤੇ ਚੁੱਕੇ ਆਪਣੀ ਹੀ ਸਰਕਾਰ ‘ਤੇ ਸਵਾਲ
ਚੰਡੀਗੜ੍ਹ, 10 ਨਵੰਬਰ – ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਏ.ਜੀ. ਹਟਾਉਣ ‘ਤੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕੇ ਹਨ |…
ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਫੋਟੋਆਂ ਵਾਲੇ ਥੈਲਿਆਂ ’ਚ ਮਿਲੇਗੀ ਗਰੀਬਾਂ ਨੂੰ ਕਣਕ
ਸਿਰਸਾ, 17 ਅਗਸਤ (ਪ੍ਰਭੂ ਦਿਆਲ)- ਕਰੋਨਾ ਮਹਾਂਮਾਰੀ ਦੇ ਚਲਦਿਆਂ ਗਰੀਬ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ…