ਚੰਡੀਗੜ੍ਹ : ਸ਼ਹਿਰ ‘ਚ ਫੈਨਸੀ ਤੇ ਵੀਆਈਪੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਵਾਸੀਆਂ ਦੀ ਆਪਣੇ ਲਗਜ਼ਰੀ ਵਾਹਨਾਂ ‘ਚ ਫੈਨਸੀ ਨੰਬਰ ਲਗਾਉਣ ਦੀ ਚਾਹ ਰਹਿੰਦੀ ਹੈ। ਇਸ ਲਈ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ। ਸੋਮਵਾਰ ਨੂੰ ਹੋਈ ਈ-ਨਿਲਾਮੀ ਤਹਿਤ ਨੰਬਰ ਸੀਐਚ 01-ਸੀਡਬਲਯੂ-0001 16 ਲੱਖ 50 ਹਜ਼ਾਰ ਰੁਪਏ ‘ਚ ਵਿਕਿਆ ਜਦਕਿ ਦੂਜੇ ਨੰਬਰ ‘ਤੇ ਸਭ ਤੋਂ ਵੱਧ ਰਕਮ ‘ਤੇ 10 ਲੱਖ ਰੁਪਏ ‘ਚ ਨੰਬਰ ਨੀਲਾਮ ਹੋਇਆ। ਇਹ ਨੰਬਰ ਸੀਐੱਚ01-ਸੀਡਬਲਯੂ-0009 ਹੈ।
Related Posts
ਸੁਖਪਾਲ ਖਹਿਰਾ ਨੂੰ ਲੱਗਾ ਵੱਡਾ ਝਟਕਾ, ਜ਼ਮਾਨਤ ਅਰਜ਼ੀ ਹੋਈ ਰੱਦ
ਚੰਡੀਗੜ੍ਹ 7 ਦਸੰਬਰ (ਬਿਊਰੋ)- ਮੁਹਾਲੀ ਅਦਾਲਤ ਨੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ…
ਪਟਿਆਲਾ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ ‘ਚ
ਪਟਿਆਲਾ, 24 ਨਵੰਬਰ (ਦਲਜੀਤ ਸਿੰਘ)- ਪਟਿਆਲਾ ਪੁਲਸ ਵੱਲੋਂ ਲੱਖਾ ਸਿਧਾਣਾ ਨੂੰ ਹਿਰਾਸਤ ‘ਚ ਲਏ ਜਾਣ ਦੀ ਖ਼ਬਰ ਸਾਹਮਣੇ ਆ ਰਹੀ…
ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਸਹਿਮ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਸਥਿਤ ਆਪਣੀ ਰਿਹਾਇਸ਼ ’ਤੇ ‘ਆਪ’ ਪੰਜਾਬ ਦੇ ਸਾਰੇ…