ਚੰਡੀਗੜ੍ਹ : ਸ਼ਹਿਰ ‘ਚ ਫੈਨਸੀ ਤੇ ਵੀਆਈਪੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਵਾਸੀਆਂ ਦੀ ਆਪਣੇ ਲਗਜ਼ਰੀ ਵਾਹਨਾਂ ‘ਚ ਫੈਨਸੀ ਨੰਬਰ ਲਗਾਉਣ ਦੀ ਚਾਹ ਰਹਿੰਦੀ ਹੈ। ਇਸ ਲਈ ਉਹ ਪੈਸੇ ਦੀ ਵੀ ਪਰਵਾਹ ਨਹੀਂ ਕਰਦੇ। ਸੋਮਵਾਰ ਨੂੰ ਹੋਈ ਈ-ਨਿਲਾਮੀ ਤਹਿਤ ਨੰਬਰ ਸੀਐਚ 01-ਸੀਡਬਲਯੂ-0001 16 ਲੱਖ 50 ਹਜ਼ਾਰ ਰੁਪਏ ‘ਚ ਵਿਕਿਆ ਜਦਕਿ ਦੂਜੇ ਨੰਬਰ ‘ਤੇ ਸਭ ਤੋਂ ਵੱਧ ਰਕਮ ‘ਤੇ 10 ਲੱਖ ਰੁਪਏ ‘ਚ ਨੰਬਰ ਨੀਲਾਮ ਹੋਇਆ। ਇਹ ਨੰਬਰ ਸੀਐੱਚ01-ਸੀਡਬਲਯੂ-0009 ਹੈ।
16.5 ਲੱਖ ‘ਚ ਵਿਕਿਆ 0001
