ਚੰਡੀਗੜ੍ਹ : Punjab IAS Transfers : ਪੰਜਾਬ ਸਰਕਾਰ (Punjab Government) ਵੱਲੋਂ ਸੱਤ ਆਈਏਐੱਸ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਚਾਰ ਜ਼ਿਲ੍ਹਿਆਂ ਦੇ ਡੀਸੀ (DCs Transfer Order) ਵੀ ਸ਼ਾਮਲ ਹਨ। ਮਾਨਸਾ, ਮੋਗਾ, ਗੁਰਦਾਸਪੁਰ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ ਗਏ।
Related Posts
ਪੰਜਾਬ ਬੋਰਡ ਨੇ ਐਲਾਨਿਆ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ, 8ਵੀਂ ਦਾ 98.31 ਤੇ 12ਵੀਂ ਦਾ 93.04 ਫ਼ੀਸਦ ਨਤੀਜਾ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 8ਵੀਂ (PSEB 8th Result 2024) ਤੇ 12ਵੀਂ ਜਮਾਤ (PSEB 12th Class) ਦੇ…
ਪਾਕਿ ਤਸਕਰਾਂ ਤੇ BSF ਜਵਾਨਾਂ ’ਚ ਹੋਈ ਮੁਠਭੇੜ ਦੌਰਾਨ ਚੱਲੀਆਂ ਗੋਲੀਆਂ , ਬਰਾਮਦ ਹੋਈ ਕਰੋੜਾਂ ਦੀ ਹੈਰੋਇਨ
ਕਲਾਨੌਰ, 28 ਜਨਵਰੀ (ਪੁਰੇਵਾਲ) – ਜ਼ਿਲ੍ਹਾ ਗੁਰਦਾਸਪੁਰ ਅਧੀਨ ਗੁਜ਼ਰਦੀ ਕੌਮਾਂਤਰੀ ਭਾਰਤ ਪਾਕਿ ਸਰਹੱਦ ‘ਤੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਪਾਕਿ…
ਰਾਘਵ ਚੱਢਾ ਨੇ ਐੱਮ.ਐੱਸ.ਪੀ. ਕਮੇਟੀ ‘ਚੋਂ ਪੰਜਾਬ ਨੂੰ ਬਾਹਰ ਰੱਖਣ ਤੇ ਕੇਂਦਰ ਨੂੰ ਲਾਏ ਨਿਸ਼ਾਨੇ
ਚੰਡੀਗੜ੍ਹ, 19 ਜੁਲਾਈ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਵਲੋਂ ਬਣਾਈ ਐੱਮ.ਐੱਸ.ਪੀ. ਕਮੇਟੀ ‘ਚ…