ਨਵੀਂ ਦਿੱਲੀ : ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਨੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਆਤਿਸ਼ੀ (Atishi) ‘ਤੇ ਲਿਖੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਮੁੱਖ ਮੰਤਰੀ ਨਿਵਾਸ ’ਤੇ ਤਿਰੰਗਾ ਨਹੀਂਂ ਲਹਿਰਾਇਆ ਗਿਆ। ਬਹੁਤ ਅਫਸੋਸ ਰਿਹਾ। ਇਹ ਤਾਨਾਸ਼ਾਹੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਤਾਂ ਰੱਖ ਸਕਦੀ ਹੈ ਪਰ ਦਿਲ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਕਿਵੇਂ ਰੋਕ ਸਕੇਗੀ।
Related Posts
G20 ਸੰਮੇਲਨ: ਦਿੱਲੀ ‘ਚ ਫਿਰ ਤੋਂ ਸ਼ੁਰੂ ਹੋਈ ਆਵਾਜਾਈ, 3 ਦਿਨਾਂ ਬਾਅਦ ਹਟਾਈਆਂ ਗਈਆਂ ਪਾਬੰਦੀਆਂ
ਨਵੀਂ ਦਿੱਲੀ – ਜੀ-20 ਸੰਮੇਲਨ ਐਤਵਾਰ ਨੂੰ ਸਮਾਪਤ ਹੋ ਗਿਆ ਹੈ। ਹੁਣ ਅੱਜ (ਸੋਮਵਾਰ) ਸਵੇਰ ਤੋਂ ਹੀ ਦਿੱਲੀ ਦੀਆਂ ਸੜਕਾਂ…
ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, CBI ਨੇ ਦਰਜ ਕੀਤਾ ਇਕ ਹੋਰ ਮਾਮਲਾ
ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸ਼ਰਾਬ…
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਈ ਵੋਟ, ਕੀਤੀ ਇਹ ਅਪੀਲ
ਸ੍ਰੀ ਆਨੰਦਪੁਰ ਸਾਹਿਬ – ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਮਾਤਾ-ਪਿਤਾ…