ਫਗਵਾੜਾ : ਆਏ ਦਿਨ ਫਗਵਾੜਾ ਅੰਦਰ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਚੋਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਹੁਣ ਉਹ ਏਟੀਐਮ ਮਸ਼ੀਨਾਂ ਵੀ ਕੱਟ ਕੇ ਲੈ ਜਾਣ ਲੱਗੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪਲਾਹੀ ਰੋਡ ‘ਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਦਾ ਦੇਖਣ ਨੂੰ ਮਿਲਿਆ ਜਿੱਥੋਂ ਕਟਰ ਮਸ਼ੀਨਾਂ ਨਾਲ ਨੌਸਰਬਾਜ਼ ਚੋਰ ਏਟੀਐਮ ਮਸ਼ੀਨ ਹੀ ਕੱਟ ਕੇ ਨਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
Related Posts
ਬੰਗਲਾਦੇਸ਼ ‘ਚ ਪਹਿਲਾਂ ਵੀ ਹੋ ਚੁੱਕਾ ਹੈ ਤਖ਼ਤਾਪਲਟ, ਕਈ ਨੇਤਾਵਾਂ ਨੂੰ ਛੱਡਣਾ ਪਿਆ ਦੇਸ਼
ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਅਤੇ ਫ਼ੌਜ ਦੇ ਦਬਾਅ ਦੇ ਵਿਚਕਾਰ ਦੇਸ਼ ਦੀ…
ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਨੇ ਐਲਾਨੀ ਪਹਿਲੀ ਸੂਚੀ
ਸੂਰਤ, 10 ਨਵੰਬਰ- ਭਾਜਪਾ ਨੇ 160 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਘਾਟਲੋਦੀਆ…
ਪੁਲਿਸ ਵਲੋਂ 3 ਗੈਂਗਸਟਰ ਕਾਬੂ
ਭੋਗਪੁਰ/ਆਦਮਪੁਰ, 1 ਨਵੰਬਰ – ਪੁਲਿਸ ਵਲੋਂ ਆਪਣੀ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਮਾਦ…