ਸ੍ਰੀਨਗਰ : ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਬਾਰਿਸ਼ ਖਤਮ ਹੋਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
Related Posts
ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ’ਚੋਂ ਦਿੱਤੀ ਇੰਟਰਵਿਊ ਤੋਂ ਬਾਅਦ ਐਕਸ਼ਨ ’ਚ ਪੰਜਾਬ ਪੁਲਸ, ਚੁੱਕਿਆ ਸਖ਼ਤ ਕਦਮ
ਫਿਰੋਜ਼ਪੁਰ- ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਬਠਿੰਡਾ ਜੇਲ੍ਹ ਤੋਂ ਲਾਈਵ ਹੋ ਕੇ ਮੋਬਾਇਲ ਫੋਨ ’ਤੇ ਇੱਕ ਨਿੱਜੀ ਚੈਨਿਲ ਨੂੰ ਇੰਟਰਵਿਊ ਦੇਣ…
Mohan Bhagwat ਨੂੰ ਮਿਲੇਗੀ Z+ ਤੋਂ ਵੀ ਮਜ਼ਬੂਤ ਸੁਰੱਖਿਆ, ਮੋਦੀ-ਸ਼ਾਹ ਕੋਲ ਹੈ ਅਜਿਹੀ ਸਕਿਓਰਿਟੀ
ਨਵੀਂ ਦਿੱਲੀ : ਆਰਐਸਐਸ (RSS) ਮੁਖੀ ਮੋਹਨ ਭਾਗਵਤ (Mohan Bhagwat) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਜ਼ੈੱਡ…
ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਚੜੂਨੀ ਵਿਚਾਲੇ ਸਮਝੋਤਾ, ਚੜੂਨੀ ਨੂੰ 10 ਸੀਟਾਂ ਮਿਲੀਆਂ
ਲੁਧਿਆਣਾ, 17 ਜਨਵਰੀ (ਬਿਊਰੋ)- ਪੰਜਾਬ ‘ਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ।ਪੰਜਾਬ ‘ਚ ਹੁਣ ਚੋਣਾਂ 14 ਫਰਵਰੀ ਦੀ ਥਾਂ 20…