ਸੀਏਟਲ : ਪੁਲਾੜ ਦੀ ਦੁਨੀਆ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਅਪੋਲੋ 8 ਦੇ ਸਾਬਕਾ ਪੁਲਾੜ ਯਾਤਰੀ ਸੇਵਾਮੁਕਤ ਮੇਜਰ ਜਨਰਲ ਵਿਲੀਅਮ ਐਂਡਰਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਜਿਸ ਜਹਾਜ਼ ਨੂੰ ਚਲਾ ਰਹੇ ਸਨ ਉਹ ਪਾਣੀ ਵਿੱਚ ਡਿੱਗ ਗਿਆ। ਉਹ 90 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰ, ਸੇਵਾਮੁਕਤ ਏਅਰ ਫੋਰਸ ਲੈਫਟੀਨੈਂਟ ਕਰਨਲ ਗ੍ਰੇਗ ਐਂਡਰਸ ਨੇ ਐਸੋਸੀਏਟਡ ਪ੍ਰੈਸ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
Related Posts
ਹਿਜਾਬ ਪਹਿਨਣ ‘ਤੇ ਪਾਬੰਦੀ ਨੂੰ ਬਰਕਰਾਰ,ਸਾਰੀਆਂ ਪਟੀਸ਼ਨਾਂ ਖ਼ਾਰਜ
ਬੈਂਗਲੁਰੂ,15 ਮਾਰਚ – ਕਰਨਾਟਕ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਹਿਜਾਬ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਖ਼ਤਮ ਹੋ ਗਿਆ…
ਬੈਂਸ ਜਬਰ ਜਨਾਹ ਮਾਮਲਾ – ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬੈਂਸ ਨੇ ਦਿੱਤੀ ਹਾਈ ਕੋਰਟ ਵਿਚ ਚੁਣੌਤੀ
ਲੁਧਿਆਣਾ , 9 ਜੁਲਾਈ (ਦਲਜੀਤ ਸਿੰਘ)- ਜਬਰ ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ…
ਵੱਡੀ ਖ਼ਬਰ : ਸਰਕਾਰ ਤੇ ਟਰੱਕ ਆਪਰੇਟਰਾਂ ਵਿਚਾਲੇ ਹੋਇਆ ਸਮਝੌਤਾ, ਸ਼ੰਭੂ ਬਾਰਡਰ ਤੋਂ ਧਰਨਾ ਹੋਵੇਗਾ ਖ਼ਤਮ
ਚੰਡੀਗੜ੍ਹ/ਪਟਿਆਲਾ- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਟਰੱਕ ਆਪਰੇਟਰਾਂ ਅਤੇ ਸਰਕਾਰ ਦਰਮਿਆਨ ਸਮਝੌਤਾ ਹੋ…