ਸੀਏਟਲ : ਪੁਲਾੜ ਦੀ ਦੁਨੀਆ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਅਪੋਲੋ 8 ਦੇ ਸਾਬਕਾ ਪੁਲਾੜ ਯਾਤਰੀ ਸੇਵਾਮੁਕਤ ਮੇਜਰ ਜਨਰਲ ਵਿਲੀਅਮ ਐਂਡਰਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਜਿਸ ਜਹਾਜ਼ ਨੂੰ ਚਲਾ ਰਹੇ ਸਨ ਉਹ ਪਾਣੀ ਵਿੱਚ ਡਿੱਗ ਗਿਆ। ਉਹ 90 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰ, ਸੇਵਾਮੁਕਤ ਏਅਰ ਫੋਰਸ ਲੈਫਟੀਨੈਂਟ ਕਰਨਲ ਗ੍ਰੇਗ ਐਂਡਰਸ ਨੇ ਐਸੋਸੀਏਟਡ ਪ੍ਰੈਸ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
ਜਹਾਜ਼ ਹਾਦਸੇ ‘ਚ ਸਾਬਕਾ ਪੁਲਾੜ ਯਾਤਰੀ ਵਿਲੀਅਮ ਐਂਡਰਸ ਦੀ ਮੌਤ, ਟੇਕਆਫ ਤੋਂ ਬਾਅਦ ਪਾਣੀ ‘ਚ ਡਿੱਗਿਆ ਜਹਾਜ਼
