ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਤੋਂ ਦੇਸ਼ ਦੇ ਸਭ ਤੋਂ ਦੱਖਣੀ ਕਿਨਾਰੇ ‘ਤੇ ਸਥਿਤ ਕੰਨਿਆਕੁਮਾਰੀ ਦੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ਵਿਚ 45 ਘੰਟੇ ਦੀ ਧਿਆਨ ਸਾਧਨਾ ਸ਼ੁਰੂ ਕੀਤੀ। ਕੰਨਿਆਕੁਮਾਰੀ ਪਹੁੰਚ ਕੇ ਉਨ੍ਹਾਂ ਨੇ ਭਗਵਤੀ ਅਮਾਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਕਿਸ਼ਤੀ ‘ਤੇ ਸਵਾਰ ਹੋ ਕੇ ਤੱਟ ਤੋਂ ਕਰੀਬ 500 ਮੀਟਰ ਦੂਰ ਸਮੁੰਦਰ ‘ਚ ਚੱਟਾਨ ‘ਤੇ ਸਥਿਤ ਵਿਵੇਕਾਨੰਦ ਰਾਕ ਮੈਮੋਰੀਅਲ ਪਹੁੰਚੇ ਅਤੇ ਧਿਆਨ ਸ਼ੁਰੂ ਕੀਤਾ, ਜੋ ਪਹਿਲੀ ਜੂਨ ਤਕ ਚੱਲੇਗਾ। ਰਾਕ ਮੈਮੋਰੀਅਲ ਪਹੁੰਚਣ ਤੋਂ ਬਾਅਦ ਕੇ ਉਨ੍ਹਾਂ ਨੇ ‘ਧਿਆਨ ਮੰਡਪਮ’ ‘ਚ ਆਪਣਾ ਧਿਆਨ ਸ਼ੁਰੂ ਕੀਤਾ।
Related Posts
ਖਰੜ ‘ਚ ਆਂਗਨਵਾੜੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਖਰੜ, 8 ਨਵੰਬਰ (ਦਲਜੀਤ ਸਿੰਘ)- ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੋਮਵਾਰ ਨੂੰ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ…
ਮੁੱਖ ਮੰਤਰੀ ਦੇ ਪਿੰਡ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਮਾਤਾ ਹਰਪਾਲ ਕੌਰ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ
ਚੀਮਾ ਮੰਡੀ 16 ਮਈ (ਬਿਊਰੋ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾਡ਼ੀ ਯੂਨੀਵਰਸਟੀ, ਲੁਧਿਆਣਾ ਵੱਲੋਂ…
ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਜਾਰੀ , ਦਰਜਨਾਂ ਬੇਰੁਜ਼ਗਾਰ ਮੋਤੀ ਮਹਿਲ ਨੇੜੇ ਤੋਂ ਗ੍ਰਿਫ਼ਤਾਰ
ਪਟਿਆਲਾ, 30 ਜੂਨ (ਦਲਜੀਤ ਸਿੰਘ)- ਰੁਜ਼ਗਾਰ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ 31 ਦਸੰਬਰ ਤੋਂ…