ਕਾਬੁਲ, 17 ਅਗਸਤ (ਦਲਜੀਤ ਸਿੰਘ)- ਤਾਲਿਬਾਨ ਦੇ ਕਬਜ਼ੇ ਵਿਚਕਾਰ ਅਫ਼ਗ਼ਾਨਿਸਤਾਨ ਵਿਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਲਿਆ ਗਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚਕਾਰ ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਕਰਮਚਾਰੀਆਂ ਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ ਦੇ ਏਅਰਪੋਰਟ ਤੋਂ ਉਡਾਣ ਭਰੀ। ਆਈ.ਏ.ਐਫ. ਦੇ ਸੀ-17 ਗਲੋਬਮਾਸਟਰ ਨੇ ਉਡਾਣ ਭਰੀ ਹੈ।
Related Posts
ਮੁਹਾਲੀ ਬਲਾਸਟ ਮਾਮਲੇ ’ਚ ਜਗਦੀਪ ਕੰਗ ਗ੍ਰਿਫ਼ਤਾਰ, 9 ਦਿਨ ਦੇ ਰਿਮਾਂਡ ’ਤੇ
ਐਸ ਏ ਐਸ ਨਗਰ, 13 ਮਈ- ਮੁਹਾਲੀ ਵਿਚਲੀ ਇੰਟੈਲੀਜੈਂਸ ਦੀ ਬਿਲਡਿੰਗ ਵਿਚ ਧਮਾਕਾ ਕਰਨ ਦੇ ਮਾਮਲੇ ‘ਚ ਐੱਸ.ਐੱਸ.ਓ.ਸੀ. ਦੀ ਟੀਮ…
ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ CM ਮਨੋਹਰ ਲਾਲ ਖੱਟੜ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ/ਹਰਿਆਣਾ, 29 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਹਰਿਆਣਾ…
ਲੁਧਿਆਣਾ ਵਿਚ ਵਪਾਰੀ ਸਮਾਗਮ ਦੌਰਾਨ ਕਈ ਆਗੂ ਪੁੱਜੇ
ਲੁਧਿਆਣਾ, 20 ਦਸੰਬਰ (ਬਿਊਰੋ)- ਪੰਜਾਬ ਮੁਕਤੀ ਮੋਰਚੇ ਦੀ ਸਰਪ੍ਰਸਤੀ ਹੇਠ ਭਾਰਤੀ ਵਪਾਰ ਤੇ ਉਦਯੋਗ ਮਹਾਸੰਘ ਵਲੋਂ ਅੱਜ ਲੁਧਿਆਣਾ ਵਿਖੇ ਵਪਾਰੀ…