ਕਾਬੁਲ, 17 ਅਗਸਤ (ਦਲਜੀਤ ਸਿੰਘ)- ਅਫ਼ਗ਼ਾਨਿਸਤਾਨ ‘ਚ ਮਚੀ ਉਥੱਲ-ਪੁਥੱਲ ਵਿਚਕਾਰ ਦੇਸ਼ ਦੇ ਕੁਝ ਹਿੱਸਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਐਕਟਰ ਸਕੇਲ ‘ਤੇ ਭੁਚਾਲ ਦੀ ਤੀਬਰਤਾ 4.5 ਮਾਪੀ ਗਈ ਹੈ।
ਅਫ਼ਗ਼ਾਨਿਸਤਾਨ ‘ਚ ਉਥੱਲ-ਪੁਥੱਲ ਵਿਚਕਾਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ

Journalism is not only about money