ਨਵੀਂ ਦਿੱਲੀ, 9 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫ਼ਗ਼ਾਨਿਸਤਾਨ ‘ਚ ਗੁਰਦਵਾਰਾ ਟਾਹਲਾ ਸਾਹਿਬ ‘ਚੋਂ ਨਿਸ਼ਾਨ ਸਾਹਿਬ ਉਤਾਰਨ ਸਬੰਧੀ ਖ਼ਤ ਲਿਿਖਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਗੁਰੂ ਘਰਾਂ ਪ੍ਰਤੀ ਅਜਿਹਾ ਰਵਈਆ ਠੀਕ ਨਹੀਂ ।
Related Posts
ਨਵੀਂ ਸਰਕਾਰ ਵਿਚ ਵਿਭਾਗਾਂ ਦੀ ਹੋਈ ਵੰਡ
ਚੰਡੀਗੜ੍ਹ, 28 ਸਤੰਬਰ (ਦਲਜੀਤ ਸਿੰਘ)- ਮੁੱਖ ਮੰਤਰੀ ਚੰਨੀ ਸੰਭਾਂਲਣਗੇ ਵਿਜੀਲੈਂਸ ਮਹਿਕਮਾ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਗਿਆ…
ਟਿਕਰੀ ਸਰਹੱਦ ਤੋਂ ਬੈਰੀਕੇਡ ਹਟਾਉਣ ‘ਤੇ ਭੜਕੇ ਰਾਜੇਵਾਲ, ਜ਼ਾਹਿਰ ਕੀਤਾ ਇਹ ਖ਼ਦਸ਼ਾ
ਹਰਿਆਣਾ, 30 ਅਕਤੂਬਰ (ਦਲਜੀਤ ਸਿੰਘ)- ਬੀਤੇ 11 ਮਹੀਨਿਆਂ ਤੋਂ ਬੰਦ ਹਰਿਆਣਾ-ਦਿੱਲੀ ਦੀ ਸਰਹੱਦ ‘ਤੇ ਟਿਕਰੀ ਬਾਰਡਰ ਦੇ ਰਸਤੇ ਤੋਂ ਦਿੱਲੀ…
ਵੱਡੀ ਰਾਹਤ ! ਨਗਰ ਨਿਗਮ ਮੁਲਾਜ਼ਮਾਂ ਨੇ ਪੀਏਪੀ ਚੌਕ ‘ਚੋਂ ਧਰਨਾ ਚੁੱਕਿਆ, CM ਨਾਲ 7 ਮਾਰਚ ਨੂੰ ਮੀਟਿੰਗ ਦਾ ਮਿਲਿਆ ਭਰੋਸਾ
ਜਲੰਧਰ : ਨਗਰ ਨਿਗਮ ‘ਚ ਸਫ਼ਾਈ ਸੇਵਾਕਾਂ ਦੀ ਪੱਕੀ ਭਰਤੀ ਅਤੇ ਫਾਇਰ ਬ੍ਰਿਗੇਡ ‘ਚ ਆਉਟਸੋਰਸ ਭਰਤੀ ਫਾਇਰਮੈਨ ਨੂੰ ਭਰਤੀ ‘ਚ…