ਨਵੀਂ ਦਿੱਲੀ, 9 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫ਼ਗ਼ਾਨਿਸਤਾਨ ‘ਚ ਗੁਰਦਵਾਰਾ ਟਾਹਲਾ ਸਾਹਿਬ ‘ਚੋਂ ਨਿਸ਼ਾਨ ਸਾਹਿਬ ਉਤਾਰਨ ਸਬੰਧੀ ਖ਼ਤ ਲਿਿਖਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਗੁਰੂ ਘਰਾਂ ਪ੍ਰਤੀ ਅਜਿਹਾ ਰਵਈਆ ਠੀਕ ਨਹੀਂ ।
ਮਾਮਲਾ ਅਫ਼ਗ਼ਾਨਿਸਤਾਨ ‘ਚ ਗੁਰਦਵਾਰਾ ਸਾਹਿਬ ਚੋਂ ਨਿਸ਼ਾਨ ਸਾਹਿਬ ਉਤਾਰਨ ਦਾ , ਬਾਜਵਾ ਨੇ ਲਿਿਖਆ ਮੋਦੀ ਨੂੰ ਖ਼ਤ
