ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਬਜਟ 2023-24 ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਮੌਲਾਨਾ ਅਬਦੁੱਲ ਕਲਾਮ ਸਕਾਲਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ ਵਿਚ ਦੱਖਣੀ ਰਾਜਾਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਰੋਸ ਪ੍ਰਦਰਸ਼ਨ ਕੀਤਾ।
Related Posts
ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਕਰਨਗੇ ਵੱਡੇ ਸੜਕ ਹਾਦਸਿਆਂ ਦੀ ਜਾਂਚ, ਪੰਜਾਬ ਦੇ ਪਹਿਲੇ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਦੀ ਕੀਤੀ ਗਈ ਨਿਯੁਕਤੀ
ਚੰਡੀਗੜ੍ਹ : ਪੰਜਾਬ ’ਚ ਵੱਡੇ ਹਾਦਸਿਆਂ ਦੀ ਜਾਂਚ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਕਰਨਗੇ। ਪੁਲਿਸ ਵਿਭਾਗ ਨੇ ਸੂਬੇ ’ਚ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ…
Paris Olympics 2024 : ਟੈਨਿਸ ‘ਚ ਤਮਗੇ ਦਾ ਸੁਪਨਾ ਰਹਿ ਗਿਆ ਅਧੂਰਾ, ਆਖਰੀ ਵਾਰ 1996 ‘ਚ ਜਿੱਤਿਆ ਕਾਂਸੀ
ਪੈਰਿਸ— ਪੈਰਿਸ ਓਲੰਪਿਕ ਖੇਡਾਂ ‘ਚ ਟੈਨਿਸ ਮੁਕਾਬਲੇ ‘ਚ ਭਾਰਤ ਦੀ ਚੁਣੌਤੀ ਸੁਮਿਤ ਨਾਗਲ ਦੀ ਸਿੰਗਲ ਅਤੇ ਰੋਹਨ ਬੋਪੰਨਾ ਅਤੇ ਐੱਨ…
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੇ 2 ਹੋਰ ਸ਼ਾਰਪ ਸ਼ੂਟਰਾਂ ਨੂੰ ਲਿਆ ਹਿਰਾਸਤ ‘ਚ : ਸੂਤਰ
ਬਠਿੰਡਾ, 9 ਜੂਨ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ…