ਕਰਨਾਲ, 10 ਜਨਵਰੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਯਾਤਰਾ ਕੱਲ੍ਹ 11 ਜਨਵਰੀ ਤੋਂ ਪੰਜਾਬ ਅੰਦਰ ਸਰਹਿੰਦ ਦੀ ਇਤਿਹਾਸਕ ਨਗਰੀ ਤੋਂ ਸ਼ੂਰੂ ਕੀਤੀ ਜਾਏਗੀ। ਅੱਜ ਅੰਬਾਲਾ ਵਿਖੇ ਯਾਤਰਾ ਦੀ ਹਰਿਆਣਾ ਅੰਦਰ ਕੀਤੀ ਗਈ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਮੀਡੀਆ ਚੇਅਰਮੈਨ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਦੁਪਿਹਰ ਬਾਅਦ ਯਾਤਰਾ ਨਹੀਂ ਚੱਲੇਗੀ ਅਤੇ ਇੱਥੇ ਹਰਿਆਣਾ ਅੰਦਰ ਯਾਤਰਾ ਦੀ ਸਮਾਪਤੀ ਕਰ ਦਿੱਤੀ ਗਈ ਹੈ ਅਤੇ ਕੱਲ੍ਹ ਇਹ ਯਾਤਰਾ ਪੰਜਾਬ ਅੰਦਰ ਸਰਹਿੰਦ ਤੋਂ ਸ਼ੁਰੂ ਕੀਤੀ ਜਾਏਗੀ।
Related Posts
ਨਵਜੋਤ ਸਿੱਧੂ ਨੇ ਮੁੜ ਕੀਤਾ ਵੱਡਾ ‘ਧਮਾਕਾ’, ਬੇਅਦਬੀ ਮਾਮਲੇ ਨੂੰ ਲੈ ਕੇ ਉਠਾਏ ਵੱਡੇ ਸਵਾਲ
ਚੰਡੀਗੜ੍ਹ, 8 ਨਵੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ…
ਪੈਰਾ ਓਲੰਪਿਕ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ CM Mann ਨੇ ਦਿੱਤੀਆਂ ਸ਼ੁਭਕਾਮਨਾਵਾਂ
ਜੈਤੋ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਓਲੰਪਿਕ ਖੇਡਾਂ ਪੈਰਿਸ ਵਿੱਚ ਮੈਡਲ ਜਿੱਤ ਕੇ ਆਉਣ ਵਾਲੇ ਅਤੇ ਭਾਗ…
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਪਾਬੰਦੀਆਂ ’ਚ ਦਿੱਤੀ ਢਿੱਲ
ਨਵੀਂ ਦਿੱਲੀ, 13 ਜੂਨ (ਦਲਜੀਤ ਸਿੰਘ)- ਦਿੱਲੀ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ’ਚ ਕਮੀ ਆਉਣ ਲੱਗੀ ਹੈ। ਕੋਵਿਡ-19 ਸਬੰਧੀ…