ਤਲਵੰਡੀ ਸਾਬੋ, 3 ਜਨਵਰੀ – ਨਾਮੀ ਗੈਂਗਸਟਰ ਮਰਹੂਮ ਕੁਲਬੀਰ ਨਰੂਆਣਾ ਦੇ ਕਰੀਬੀ ਸਾਥੀ ਰਹੇ ਅਤੇ ਗੈਂਗਸਟਰ ਮਨਪ੍ਰੀਤ ਮੰਨਾ ਦੇ ਵਿਰੋਧੀਆਂ ’ਚ ਗਿਣੇ ਜਾਂਦੇ ਤਲਵੰਡੀ ਸਾਬੋ ਨਗਰ ਪੰਚਾਇਤ ਦੇ ਸਾਬਕਾ ਮੀਤ ਪ੍ਰਧਾਨ ਅਜ਼ੀਜ਼ ਖਾਂ ਦੀ ਬੀਤੀ ਦੇਰ ਰਾਤ ਸੰਗਰੂਰ ਦੇ ਕਾਲਾ ਝਾੜ ਕੋਲ ਸੜਕੀ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ’ਚ ਅਜ਼ੀਜ਼ ਦੇ ਇਕ ਸਰਕਾਰੀ ਗੰਨਮੈਨ ਅਤੇ ਇਕ ਸਾਥੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
Related Posts
ਪੰਨੂ ਹੱਤਿਆ ਸਾਜ਼ਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ
ਵਾਸ਼ਿੰਗਟਨ, 1 ਮਈ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ…
ਨਦੀ ਦੇ ਤੇਜ਼ ਵਹਾਅ ਨਾਲ ਟੁੱਟ ਗਿਆ ਪੁਲ, ਵੇਖਦੇ ਹੀ ਵੇਖਦੇ ਰੁੜ੍ਹ ਗਏ ਕਈ ਵਾਹਨ
ਰਿਸੀਕੇਸ਼, 27 ਅਗਸਤ (ਦਲਜੀਤ ਸਿੰਘ)- ਰਿਸ਼ੀਕੇਸ਼ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਨਦੀਆਂ ਦਾ ਬਹਾ ਕਾਫੀ ਤੇਜ਼ ਹੈ। ਸ਼ੁੱਕਰਵਾਰ ਨੂੰ…
ਫੈਕਟਰੀ ਵਿਚ ਲੱਗੀ ਅੱਗ,6 ਮਹਿਲਾ ਮਜ਼ਦੂਰਾਂ ਦੀ ਮੌਤ ,11 ਮਜ਼ਦੂਰ ਗੰਭੀਰ ਜ਼ਖ਼ਮੀ
24 ਫਰਵਰੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਪੈਂਦੇ ਬਾਥੜੀ ਉਦਯੋਗਿਕ ਖੇਤਰ ਵਿਚ ਪਟਾਕੇ ਬਣਾਉਣ ਵਾਲੀ ਕਥਿਤ ਨਾਜਾਇਜ਼ ਫੈਕਟਰੀ ਵਿਚ…