ਹਿਸਾਰ- ਹਰਿਆਣਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ (ਐੱਸ. ਸੀ.) ਦੇ ਗਠਨ ਕਰ ਦਿੱਤਾ ਹੈ। ਰਤੀਆ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਬਲਿਆਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਉਥੇ ਹੀ ਭਿਵਾਨੀ ਦੇ ਵਿਜੇ ਬਦਬੁਜਾਰ ਨੂੰ ਵਾਇਰਸ ਚੇਅਰਮੈਨ ਬਣਾਇਆ ਗਿਆ ਹੈ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਕਮਿਸ਼ਨ ‘ਚ ਕੈਥਲ ਤੋਂ ਰਵੀ ਤਾਰੰਵਾਲੀ, ਸੋਨੀਪਤ ਦੀ ਮੀਨਾ ਨਰਵਾਲ ਅਤੇ ਸਿਰਸਾ ਦੇ ਰਤਨ ਲਾਲ ਬਾਮਨੀਆ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ।
Related Posts
ਮੋਦੀ ਨੇ ਤੀਜੀ ਵਾਰ ਅਹੁਦਾ ਸੰਭਾਲਿਆ: ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਫੰਡ ਜਾਰੀ ਕਰਨ ਲਈ ਫਾਈਲ ’ਤੇ ਸਹੀ ਪਾਈ
ਨਵੀਂ ਦਿੱਲੀ, ਆਪਣੇ ਤੀਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਅੱਜ ‘ਪ੍ਰਧਾਨ ਮੰਤਰੀ ਕਿਸਾਨ…
‘ਭਾਰਤ ਜੋੜ ਯਾਤਰਾ’ ਦੀ 65ਵੇਂ ਦਿਨ ਦੀ ਸ਼ੁਰੂਆਤ
ਨਵੀਂ ਦਿੱਲੀ, 11 ਨਵੰਬਰ-ਕਾਂਗਰਸ ਦੀ ‘ਭਾਰਤ ਜੋੜ ਯਾਤਰਾ’ ਦੀ 65ਵੇਂ ਦਿਨ ਦੀ ਸ਼ੁਰੂਆਤ ਨਾਂਦੇੜ ਦੇ ਅਰਧਪੁਰ ਤੋਂ ਹੋਈ ਹੈ। Post…
ਸਿੱਕਮ: BRO ਨੇ ਮੋਹਲੇਧਾਰ ਮੀਂਹ ਕਾਰਨ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਚਾਇਆ
ਗੰਗਟੋਕ- ਮੋਹਲੇਧਾਰ ਮੀਂਹ ਕਾਰਨ ਸਿੱਕਮ ਦੇ ਨਾਥੁਲਾ ਨੇੜੇ ਫਸੇ 40 ਸੈਲਾਨੀਆਂ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਕਾਮਿਆਂ ਨੇ ਬਚਾਅ ਲਿਆ…