ਹਿਸਾਰ- ਹਰਿਆਣਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ (ਐੱਸ. ਸੀ.) ਦੇ ਗਠਨ ਕਰ ਦਿੱਤਾ ਹੈ। ਰਤੀਆ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਬਲਿਆਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਉਥੇ ਹੀ ਭਿਵਾਨੀ ਦੇ ਵਿਜੇ ਬਦਬੁਜਾਰ ਨੂੰ ਵਾਇਰਸ ਚੇਅਰਮੈਨ ਬਣਾਇਆ ਗਿਆ ਹੈ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਕਮਿਸ਼ਨ ‘ਚ ਕੈਥਲ ਤੋਂ ਰਵੀ ਤਾਰੰਵਾਲੀ, ਸੋਨੀਪਤ ਦੀ ਮੀਨਾ ਨਰਵਾਲ ਅਤੇ ਸਿਰਸਾ ਦੇ ਰਤਨ ਲਾਲ ਬਾਮਨੀਆ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ।
Related Posts
27 ਨੂੰ ਹੋਣ ਵਾਲੀ ਨੀਤੀ ਅਯੋਗ ਦੀ ਮੀਟਿੰਗ ਦਾ ਪੰਜਾਬ ਵੱਲੋਂ ਬਾਈਕਾਟ, CM ਨੇ ਕਿਹਾ-RDF ਦਾ ਪੈਸਾ ਕੱਟ ਰਹੀ ਕੇਂਦਰ ਸਰਕਾਰ
ਜਲੰਧਰ : ਨੀਤੀ ਅਯੋਗ ਦੀ 27 ਜੁਲਾਈ ਨੂੰ ਹੋਣ ਵਾਲੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦਾ ਪੰਜਾਬ ਬਾਈਕਾਟ…
ਬੀਜੇਪੀ ਦਾ ਇੱਕ ਹੋਰ ਝਟਕਾ! ਸਾਬਕਾ ਡੀਜੀਪੀ ਵਿਰਕ ਸਣੇ 24 ਲੀਡਰ ਬੀਜੇਪੀ ‘ਚ ਸ਼ਾਮਲ
ਨਵੀਂ ਦਿੱਲੀ, 3 ਦਸੰਬਰ (ਦਲਜੀਤ ਸਿੰਘ)- ਬੀਜੇਪੀ ਨੇ ਅੱਜ ਅਕਾਲੀ ਦਲ ਨੂੰ ਮੁੜ ਝਟਕਾ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ…
ਨਕਲੀ ਕੇਜਰੀਵਾਲ ਤੋਂ ਬਚ ਕੇ ਰਹਿਣ ਪੰਜਾਬ ਦੇ ਲੋਕ-ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ…