ਬੈਂਗਲੁਰੂ, 16 ਅਕਤੂਬਰ-ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਕਰਨਾਟਕ ਦੇ ਬਲਾਰੀ ਦੇ ਸੰਗਨਾਕਲ ਪਿੰਡ ਤੋਂ ਮੁੜ ਸ਼ੁਰੂ ਹੋਈ।ਇਹ ਯਾਤਰਾ ਦਾ 39ਵਾਂ ਦਿਨ ਹੈ ਜੋ ਕਿ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਅਤੇ ਜੰਮੂ-ਕਸ਼ਮੀਰ ਵਿਚ ਸਮਾਪਤ ਹੋਵੇਗੀ।
Related Posts
ਜੀ-20 ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਕੀਤੀ ਮੁਲਾਕਾਤ
ਬਾਲੀ, 15 ਨਵੰਬਰ- ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਜੀ-20 ਸਿਖਰ ਸੰਮੇਲਨ ਦੇ ਦੌਰਾਨ ਮੁਲਾਕਾਤ ਕੀਤੀ। ਦੱਸ…
ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਰਾਹੀ ਫਾਨੀ ਸੰਸਾਰ ਨੂੰ ਆਖ ਗਏ ਅਲਵਿਦਾ
ਅਮਲੋਹ, 30 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਰਾਹੀ ਦਾ ਅੱਜ ਦਿਹਾਂਤ ਹੋ ਗਿਆ ਅਤੇ ਦਿਹਾਂਤ ਦੀ ਖ਼ਬਰ…
ਸਿੰਗਾਪੁਰ ਦੀ ਉਡਾਰੀ ਭਰਨ ਦੇ ਚਾਹਵਾਨ ਪ੍ਰਿੰਸੀਪਲਾਂ ਲਈ ਨਵੀਂਆਂ ਸ਼ਰਤਾਂ ਤੈਅ, ਬਾਂਡ ਪੱਤਰ ਜਾਰੀ
ਲੁਧਿਆਣਾ – ਇੰਟਰਨੈਸ਼ਨਲ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਤਹਿਤ ਸਿੰਗਾਪੁਰ ’ਚ ਟ੍ਰੇਨਿੰਗ ਲੈਣ ਜਾਣ ਵਾਲੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੁਣ ਸਿੱਖਿਆ…