ਬੈਂਗਲੁਰੂ, 16 ਅਕਤੂਬਰ-ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਕਰਨਾਟਕ ਦੇ ਬਲਾਰੀ ਦੇ ਸੰਗਨਾਕਲ ਪਿੰਡ ਤੋਂ ਮੁੜ ਸ਼ੁਰੂ ਹੋਈ।ਇਹ ਯਾਤਰਾ ਦਾ 39ਵਾਂ ਦਿਨ ਹੈ ਜੋ ਕਿ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਅਤੇ ਜੰਮੂ-ਕਸ਼ਮੀਰ ਵਿਚ ਸਮਾਪਤ ਹੋਵੇਗੀ।
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 39ਵਾਂ ਦਿਨ
