ਸ੍ਰੀਨਗਰ, 10 ਅਕਤੂਬਰ-ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਸੁਰੱਖਿਆ ਬਲਾਂ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ। ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਅਜੇ ਜਾਰੀ ਹੈ।
Related Posts
ਸਬਜੈੱਕਟ ਐਕਸਪਰਟ ਕਮੇਟੀ ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 12 ਅਕਤੂਬਰ (ਦਲਜੀਤ ਸਿੰਘ)- ਹੁਣ 2 ਤੋਂ 18 ਸਾਲ ਦੇ ਬੱਚੇ ਕੋਰੋਨਾ ਵੈਕਸੀਨ ਲੈ ਸਕਣਗੇ। ਬੱਚਿਆਂ ਨੂੰ ਕੋਵੈਕਸੀਨ ਦੀਆਂ…
ਭਾਜਪਾ ਆਗੂ ਸੋਨਾਲੀ ਫੋਗਾਟ ਦਾ ਦਿਹਾਂਤ
ਚੰਡੀਗੜ੍ਹ, 23 ਅਗਸਤ – ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਣ ਦੀ ਖ਼ਬਰ…
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਨੇੜੇ ਪੁਆਧ ਇਲਾਕੇ (ਮੋਹਾਲੀ)ਦੇ ਸਹਿਯੋਗ ਨਾਲ ਲੜੀਵਾਰ ਭੁੱਖ ਹੜਤਾਲ ਜਾਰੀ
ਮੁਹਾਲੀ, 19 ਜੁਲਾਈ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਦਰਸ਼ਨੀ ਡਿਉਡੀ ਦੇ ਨੇੜੇ ਪੁਆਧ ਇਲਾਕੇ…