ਚੰਡੀਗੜ੍ਹ, 23 ਅਗਸਤ – ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਗੋਆ ਦੇ ਡੀ.ਜੀ.ਪੀ. ਨੇ ਕੀਤੀ ਹੈ।ਸੋਨਾਲੀ ਫੋਗਾਟ ਟਿਕ ਟਾਕ ਸਟਾਰ ਸੀ ਜੋ ਕਿ ਰਿਆਲਟੀ ਸ਼ੋਅ ਬਿਗ ਬੌਸ ‘ਚ ਵੀ ਨਜ਼ਰ ਆਈ ਸੀ।ਸੋਨਾਲੀ ਫੋਗਾਟ ਨੇ 2019 ‘ਚ ਹਰਿਆਣਾ ਤੋਂ ਭਾਜਪਾ ਵਲੋਂ ਚੋਣ ਲੜੀ ਸੀ।
ਭਾਜਪਾ ਆਗੂ ਸੋਨਾਲੀ ਫੋਗਾਟ ਦਾ ਦਿਹਾਂਤ
