ਮੁਹਾਲੀ, 19 ਜੁਲਾਈ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਦਰਸ਼ਨੀ ਡਿਉਡੀ ਦੇ ਨੇੜੇ ਪੁਆਧ ਇਲਾਕੇ (ਮੋਹਾਲੀ)ਦੇ ਸਹਿਯੋਗ ਨਾਲ ਲੜੀਵਾਰ ਭੁੱਖ ਹੜਤਾਲ ਤੇ ਅੱਜ ਪਹਿਲਵਾਨ ਕਰਤਾਰ ਸਿੰਘ “ਪਦਮਸ਼੍ਰੀ ਅਰਜੂਨ ਅਵਾਰਡੀ ਰਿਟਾਇਰਡ IG” ਪਹੁੰਚੇ ਤੇ ਉਨ੍ਹਾਂ ਨੇ ਅਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਤੇ ਭੁੱਖ ਹੜਤਾਲ ਤੇ ਬੈਠਿਆਂ ਸੰਗਤਾਂ ਦਾ ਹੋਂਸਲਾ ਅਫਜ਼ਾਈ ਕੀਤਾ |
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਨੇੜੇ ਪੁਆਧ ਇਲਾਕੇ (ਮੋਹਾਲੀ)ਦੇ ਸਹਿਯੋਗ ਨਾਲ ਲੜੀਵਾਰ ਭੁੱਖ ਹੜਤਾਲ ਜਾਰੀ
