ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕ ਦਾ ਇਕ ਮਹੀਨਾ ਪੂਰਾ

ਚੰਡੀਗੜ੍ਹ, 17 ਸਤੰਬਰ – ਪੰਜਾਬ ਵਿਚ ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕ ਦਾ ਇਕ ਮਹੀਨਾ ਪੂਰਾ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ।

100 ਆਮ ਆਦਮੀ ਕਲੀਨਿਕਾਂ ਵਿਚ 100 ਟੈਸਟਾਂ ਦੇ ਨਾਲ-ਨਾਲ 41 ਪੈਕੇਜ ਦੀ ਸਹੂਲਤ ਵੀ ਮੌਜੂਦ ਹੈ।ਪਹਿਲੇ 1 ਮਹੀਨੇ ਵਿਚ ਆਮ ਆਦਮੀ ਕਲੀਨਿਕ ਵਿਚ 161354 ਲੋਕਾਂ ਦਾ ਇਲਾਜ ਕੀਤਾ ਗਿਆ ਹੈ ਤੇ 20656 ਲੋਕਾਂ ਨੇ ਮੁਫ਼ਤ ਲੈਬ ਟੈਸਟ ਦੀ ਸਹੂਲਤ ਦੀ ਵਰਤੋਂ ਕੀਤੀ ਹੈ।

Leave a Reply

Your email address will not be published. Required fields are marked *