ਚੇਨਈ, 4 ਸਤੰਬਰ – ਚੇਨਈ ਦੇ ਉਦਯੋਗਪਤੀ ਅਤੇ ਫ਼ਿਲਮ ਫਾਈਨਾਂਸਰ ਭਾਸਕਰਨ ਦੇ ਕਤਲ ਵਿਚ ਸ਼ਾਮਿਲ ਦੋਸ਼ੀ ਗਣੇਸ਼ਨ ਨੂੰ ਪੁਲਿਸ ਨੇ ਤਿਰੂਵੱਲੁਰ ਸ਼ੋਲਾਵਰਮ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਕਾਤਲਾਂ ਨੂੰ ਫੜਨ ਲਈ 6 ਵਿਸ਼ੇਸ਼ ਟੀਮਾਂ ਬਣਾਈਆਂ ਸਨ।
Related Posts
ਮਹਾਰਾਸ਼ਟਰ ‘ਚ ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, ਸ਼ਰਾਬ ਦੇ ਨਸ਼ੇ ‘ਚ ਸੀ ਡਰਾਈਵਰ
ਪਾਲਘਰ, 27 ਮਈ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾਗੋਭਾ ਖਿੰਡ ‘ਚ ਸ਼ੁੱਕਰਵਾਰ ਤੜਕੇ ਮੁੰਬਈ-ਅਹਿਮਦਾਬਾਦ ਹਾਈਵੇਅ ‘ਤੇ ਇਕ ਬੱਸ ਦੇ 25 ਫੁੱਟ…
ਸੋਨੀਆ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਨਹੀਂ ਦਿੱਤਾ ਮਕਾਨ ਦਾ ਕਿਰਾਇਆ
ਨਵੀਂ ਦਿੱਲੀ, 11 ਫਰਵਰੀ (ਬਿਊਰੋ)- ਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਸਮੇਤ ਕਾਂਗਰਸੀ ਨੇਤਾਵਾਂ ਦੇ ਕਬਜ਼ੇ ਵਾਲੀਆਂ ਕਈ ਜਾਇਦਾਦਾਂ…
ਅਕਾਲੀ ਦਲ ਦੇ ਕਈ ਸਾਬਕਾ ਆਗੂ ਭਾਜਪਾ ‘ਚ ਹੋਏ ਸ਼ਾਮਲ
ਨਵੀਂ ਦਿੱਲੀ, 2 ਅਗਸਤ (ਦਲਜੀਤ ਸਿੰਘ)- ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਪੰਜਾਬ ਦੇ…