ਪਟਿਆਲਾ, 17 ਅਗਸਤ-ਪਟਿਆਲਾ ‘ਚ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਬਣੇਗਾ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
Related Posts
ਗੁਜਰਾਤ ਪੁਲਸ ਦਾ ਵਾਹਨ ਹਾਦਸੇ ਦਾ ਸ਼ਿਕਾਰ, 4 ਪੁਲਸ ਕਰਮੀਆਂ ਸਮੇਤ 5 ਦੀ ਮੌਤ
ਜੈਪੁਰ, 15 ਫਰਵਰੀ (ਬਿਊਰੋ)- ਰਾਜਸਥਾਨ ਦੇ ਸ਼ਾਹਪੁਰਾ ਇਲਾਕੇ ਵਿਚ ਇਕ ਵਾਹਨ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ 4 ਪੁਲਸ ਕਰਮੀਆਂ ਸਮੇਤ 5…
ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਕਰੰਟ ਲਗਾ ਕੇ ਮਾਰ ਦਿੱਤਾ
ਝਬਾਲ, 6 ਅਗਸਤ -ਪਿੰਡ ਝਬਾਲ ਵਿਖੇ ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਤਰਸੇਮ ਸਿੰਘ (40) ਪੁੱਤਰ ਗੁਰਾ ਸਿੰਘ…
40,000 ਪਰਿਵਾਰਾਂ ਨੂੰ ਮਿਲੇਗੀ ਰਾਹਤ, ਵਿਆਜ ਦਰ 50 ਫ਼ੀਸਦੀ ਘਟਾਉਣ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ/ਜਲੰਧਰ, 8 ਨਵੰਬਰ (ਦਲਜੀਤ ਸਿੰਘ)- ਸੂਬੇ ਭਰ ਵਿਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਇੰਪਰੂਵਮੈਂਟ ਟਰੱਸਟਾਂ ਦੇ…