ਨਵੀਂ ਦਿੱਲੀ, 5 ਅਗਸਤ – ਬੇਰੁਜ਼ਗਾਰੀ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸ ਦੇ ਦੇਸ਼ ਵਿਆਪੀ ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅਸੀਂ ਲੋਕਤੰਤਰ ਦੀ ਮੌਤ ਦੇ ਗਵਾਹ ਹੈ। ਲਗਭਗ ਇਕ ਸਦੀ ਪਹਿਲਾਂ ਭਾਰਤ ਨੇ ਜੋ ਇੱਟ ਨਾਲ ਇੱਟ ਖੜੀ ਕੀਤੀ, ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਤਬਾਹ ਹੁੰਦਾ ਤੁਸੀ ਦੇਖ ਰਹੇ ਹੋ। ਕੋਈ ਵੀ ਤਾਨਾਸ਼ਾਹੀ ਦੇ ਇਸ ਵਿਚਾਰ ਵਿਰੁੱਧ ਖੜਾ ਹੁੰਦਾ ਹੈ ਤਾਂ ਉਸ ਉੱਪਰ ਹਮਲਾ ਹੁੰਦਾ ਹੈ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਉਸ ਨਾਲ ਮਾਰਕੁੱਟ ਕੀਤੀ ਜਾਂਦੀ ਹੈ।
ਅਸੀਂ ਲੋਕਤੰਤਰ ਦੀ ਮੌਤ ਦੇ ਗਵਾਹ :- ਰਾਹੁਲ ਗਾਂਧੀ
![rahul/nawanpunjab.com](https://nawanpunjab.com/wp-content/uploads/2022/01/rahul.jpg)