ਮੰਡੀ ਲਾਧੂਕਾ, 24ਮਈ- ਬੀਤੀ ਸ਼ਾਮ ਆਏ ਭਾਰੀ ਤੂਫ਼ਾਨ ਅਤੇ ਹੋਈ ਗੜੇਮਾਰੀ ਨਾਲ ਇਲਾਕੇ ਅੰਦਰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਬੀਜਿਆ ਝੋਨੇ ਦੀਆਂ ਪਨੀਰੀਆਂ, ਸਬਜ਼ੀ, ਨਰਮਾ ਅਤੇ ਮੂੰਗੀ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ, ਗੜੇ ਇੰਨ੍ਹੇ ਮੋਟੇ ਸਨ ਕਿ ਪਸ਼ੂ ਵੀ ਜ਼ਖ਼ਮੀ ਹੋ ਗਏ।
Related Posts
ਦਿੱਲੀ ’ਚ 24 ਘੰਟਿਆਂ ’ਚ ਪਿਆ ਸਭ ਤੋਂ ਵੱਧ ਮੀਂਹ, ਟੁੱਟਿਆ 13 ਸਾਲ ਦਾ ਰਿਕਾਰਡ
ਨਵੀਂ ਦਿੱਲੀ, 21 ਅਗਸਤ (ਦਲਜੀਤ ਸਿੰਘ)- ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿੱਲੀ ਵਿਚ 139…
ਬੇਅੰਤ ਸਿੰਘ ਹੱਤਿਆ ਕਾਂਡ : ਦੋਸ਼ੀ ਭਿਓਰਾ ਦੀ ਜੇਲ੍ਹ ਤੋਂ ਰਿਹਾਈ ਦੀ ਅਰਜ਼ੀ ਖ਼ਾਰਜ,ਪ੍ਰਸ਼ਾਸਨ ਨੇ ਕੀਤਾ ਸਜ਼ਾ ਖਤਮ ਕਰਨ ਤੋਂ ਇਨਕਾਰ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਪਰਮਜੀਤ ਸਿੰਘ ਭਿਓਰਾ…
ਪੋਲਟਰੀ ਫਾਰਮ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ ਮਰਿਆ
ਭਵਾਨੀਗੜ੍ਹ, 8 ਅਪ੍ਰੈਲ (ਬਿਊਰੋ)- ਪਿੰਡ ਰਸੂਲਪੁਰ ਛੰਨਾਂ ਵਿਖੇ ਪੋਲਟਰੀ ਫਾਰਮ ਅਚਾਨਕ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ (ਮੁਰਗਾ) ਮਰ ਜਾਣ…