ਮੰਡੀ ਲਾਧੂਕਾ, 24ਮਈ- ਬੀਤੀ ਸ਼ਾਮ ਆਏ ਭਾਰੀ ਤੂਫ਼ਾਨ ਅਤੇ ਹੋਈ ਗੜੇਮਾਰੀ ਨਾਲ ਇਲਾਕੇ ਅੰਦਰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਬੀਜਿਆ ਝੋਨੇ ਦੀਆਂ ਪਨੀਰੀਆਂ, ਸਬਜ਼ੀ, ਨਰਮਾ ਅਤੇ ਮੂੰਗੀ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ, ਗੜੇ ਇੰਨ੍ਹੇ ਮੋਟੇ ਸਨ ਕਿ ਪਸ਼ੂ ਵੀ ਜ਼ਖ਼ਮੀ ਹੋ ਗਏ।
ਤੂਫ਼ਾਨ ਤੇ ਭਾਰੀ ਗੜੇਮਾਰੀ ਨਾਲ ਭਾਰੀ ਨੁਕਸਾਨ
