ਭੁਵਨੇਸ਼ਵਰ (ਓਡੀਸ਼ਾ), 12 ਮਈ – ਪੁਰਸ਼ ਹਾਕੀ ਵਿਸ਼ਵ ਕੱਪ 2018 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਓਡੀਸ਼ਾ ਅਗਲੇ ਸਾਲ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਊਰਕੇਲਾ ਵਿਚ ਲਗਾਤਾਰ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਸਪੋਰਟਸ ਓਡੀਸ਼ਾ ਦੇ ਸਕੱਤਰ ਆਰ ਵਿਨੀਲ ਕ੍ਰਿਸ਼ਨਾ ਨੇ ਕਿਹਾ, “ਸਾਡੇ ਮੁੱਖ ਮੰਤਰੀ ਲਈ ਹਾਕੀ ਦਾ ਵਿਕਾਸ ਬਹੁਤ ਮਹੱਤਵਪੂਰਨ ਚੀਜ਼ ਹੈ, ਇਸ ਲਈ ਅਗਲੇ ਹਾਕੀ ਵਿਸ਼ਵ ਕੱਪ ਨੂੰ ਵੀ ਸ਼ਾਨਦਾਰ ਸਫ਼ਲ ਬਣਾਉਣ ਲਈ ਵੱਡੇ ਪੱਧਰ ‘ਤੇ ਤਿਆਰੀ ਕੀਤੀ ਜਾ ਰਹੀ ਹੈ।” ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਕਾਰਨ ਵਿਸ਼ਵ ਕੱਪ ਪੁਰਸ਼ ਹਾਕੀ ਟੂਰਨਾਮੈਂਟ 2018 ਤੋਂ ਬਾਅਦ ਨਹੀਂ ਹੋ ਸਕਿਆ।
Related Posts
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ…
ਭਾਰਤ ਨੇ ਜਿੱਤਿਆ ਏਸ਼ੀਆਈ ਚੈਂਪੀਅਨਜ਼ ਦਾ ਖਿਤਾਬ, ਫਾਈਨਲ ‘ਚ ਚੀਨ ਨੂੰ ਹਰਾਇਆ
ਸਪੋਰਟਸ ਡੈਸਕ-ਭਾਰਤ ਨੇ ਫਾਈਨਲ ‘ਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ ਟਰਾਫੀ 2024 ਦਾ ਖਿਤਾਬ ਜਿੱਤ ਲਿਆ ਹੈ।…
ਕਸਟਮ ਵਿਭਾਗ ਦੀ ਕਾਰਵਾਈ ‘ਤੇ ਕ੍ਰਿਕਟਰ ਹਾਰਦਿਕ ਪੰਡਯਾ ਦਾ ਬਿਆਨ ਆਇਆ ਸਾਹਮਣੇ
ਮੁੰਬਈ,16 ਨਵੰਬਰ (ਦਲਜੀਤ ਸਿੰਘ)- ਕਸਟਮ ਵਿਭਾਗ ਨੇ ਕ੍ਰਿਕਟਰ ਹਾਰਦਿਕ ਪੰਡਯਾ ਦੀਆਂ 5 ਕਰੋੜ ਰੁਪਏ ਦੀਆਂ ਦੋ ਗੁੱਟ ਘੜੀਆਂ ਜ਼ਬਤ ਕੀਤੀਆਂ…