ਚੰਡੀਗੜ੍ਹ, 6 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ | ਹੁਣ ਮੂੰਗੀ ‘ਤੇ ਵੀ ਐਮ. ਐੱਸ.ਪੀ ਮਿਲੇਗੀ | ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਬਾਸਮਤੀ ਦੀ ਬਿਜਾਈ ਕੀਤੀ ਜਾਵੇਗੀ | ਝੋਨੇ ਦੀ 126 ਕਿਸਮ ਦੀ ਬਿਜਾਈ ਹੋਵੇਗੀ |
Related Posts
ਪੰਜਾਬ ’ਚ ਤੇਜ਼ੀ ਨਾਲ ਸੜਨ ਲੱਗੀ ਪਰਾਲੀ, ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 4,132 ਮਾਮਲੇ ਹੋ ਚੁੱਕੇ ਹਨ ਰਿਪੋਰਟ
ਪਟਿਆਲਾ : ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਪਿਛਲੇ ਤਿੰਨ ਦਿਨ ਤੋਂ ਜਾਰੀ ਵਾਧਾ ਚੌਥੇ ਦਿਨ ਵੀ ਜਾਰੀ ਰਿਹਾ।…
ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਡਿੱਗੀ 3 ਮੰਜ਼ਲਾ ਇਮਾਰਤ, ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ
ਨਵੀਂ ਦਿੱਲੀ,13 ਸਤੰਬਰ (ਦਲਜੀਤ ਸਿੰਘ)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਲਕਾਗੰਜ ਇਲਾਕੇ ’ਚ ਅੱਜ ਯਾਨੀ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ…
ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਚੜੂਨੀ ਵਿਚਾਲੇ ਸਮਝੋਤਾ, ਚੜੂਨੀ ਨੂੰ 10 ਸੀਟਾਂ ਮਿਲੀਆਂ
ਲੁਧਿਆਣਾ, 17 ਜਨਵਰੀ (ਬਿਊਰੋ)- ਪੰਜਾਬ ‘ਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ।ਪੰਜਾਬ ‘ਚ ਹੁਣ ਚੋਣਾਂ 14 ਫਰਵਰੀ ਦੀ ਥਾਂ 20…