ਚੰਡੀਗੜ੍ਹ, 6 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ | ਹੁਣ ਮੂੰਗੀ ‘ਤੇ ਵੀ ਐਮ. ਐੱਸ.ਪੀ ਮਿਲੇਗੀ | ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਬਾਸਮਤੀ ਦੀ ਬਿਜਾਈ ਕੀਤੀ ਜਾਵੇਗੀ | ਝੋਨੇ ਦੀ 126 ਕਿਸਮ ਦੀ ਬਿਜਾਈ ਹੋਵੇਗੀ |
ਮਾਨ ਸਰਕਾਰ ਦਾ ਵੱਡਾ ਐਲਾਨ, ਹੁਣ ਮੂੰਗੀ ‘ਤੇ ਮਿਲੇਗੀ ਐਮ.ਐੱਸ.ਪੀ.
