ਸ੍ਰੀਨਗਰ,5 ਮਈ- ਜੰਮੂ ਦੇ ਸਾਂਬਾ ਖੇਤਰ ਵਿਚ ਕੱਲ੍ਹ ਕੰਡਿਆਲੀ ਤਾਰ ਦੇ ਨੇੜੇ ਆਮ ਖੇਤਰ ਵਿਚ ਇਕ ਸੁਰੰਗ ਹੋਣ ਦੀ ਮਿਲੀ ਜਾਣਕਾਰੀ ਤੋਂ ਬਾਅਦ ਸੁਰੱਖਿਆ ਤਾਇਨਾਤੀ ਜਾਰੀ ਹੈ। ਅੱਜ ਵਿਸਥਾਰਤ ਖੋਜ ਕੀਤੀ ਜਾਵੇਗੀ, ਅਜਿਹੀ ਵੀ ਜਾਣਕਾਰੀ ਮਿਲ ਰਹੀ ਹੈ |
Related Posts
ਮੁੱਖ ਮੰਤਰੀ ਨੇ ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਰ ਹਾਲ ਵਿਚ 29 ਅਕਤੂਬਰ ਤੱਕ ਫ਼ਸਲ ਦੇ ਨੁਕਸਾਨ ਦੀਆਂ ਰਿਪੋਰਟਾਂ ਭੇਜਣ ਲਈ ਆਖਿਆ
ਦੱਖਣੀ ਪੰਜਾਬ ਦੇ ਨਰਮਾ ਪੱਟੀ ਦੇ ਕਿਸਾਨਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ…
ਸ਼ਹੀਦ ਭਗਤ ਸਿੰਘ ਬਾਰੇ ਬਿਆਨ ‘ਤੇ ‘ਆਪ’ ਦੀ PM ਮੋਦੀ ਨੂੰ ਅਪੀਲ
ਚੰਡੀਗੜ੍ਹ : ਲਾਹੌਰ ਦੀ ਅਦਾਲਤ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਬਜਾਏ ਅੱਤਵਾਦੀ ਦੱਸਣ ਦੇ ਮਾਮਲੇ ‘ਤੇ ਆਮ ਆਦਮੀ…
ਗੁਰਸ਼ਰਨ ਨਾਟ ਉਤਸਵ 3 ਤੋਂ 7 ਦਸੰਬਰ ਤੱਕ ਹੋਵੇਗਾ
ਚੰਡੀਗੜ੍ਹ, 1 ਦਸੰਬਰ- ਸੁਚੇਤਕ ਰੰਗਮੰਚ ਮੋਹਾਲੀ ਹਰ ਦੀ ਤਰ੍ਹਾਂ ਪੰਜ ਦਿਨਾ ਗੁਰਸ਼ਰਨ ਸਿੰਘ ਨਾਟ ਉਤਸਵ ਕਰਨ ਜਾ ਰਿਹਾ ਹੈ. ਇਹ…