ਸ੍ਰੀਨਗਰ,5 ਮਈ- ਜੰਮੂ ਦੇ ਸਾਂਬਾ ਖੇਤਰ ਵਿਚ ਕੱਲ੍ਹ ਕੰਡਿਆਲੀ ਤਾਰ ਦੇ ਨੇੜੇ ਆਮ ਖੇਤਰ ਵਿਚ ਇਕ ਸੁਰੰਗ ਹੋਣ ਦੀ ਮਿਲੀ ਜਾਣਕਾਰੀ ਤੋਂ ਬਾਅਦ ਸੁਰੱਖਿਆ ਤਾਇਨਾਤੀ ਜਾਰੀ ਹੈ। ਅੱਜ ਵਿਸਥਾਰਤ ਖੋਜ ਕੀਤੀ ਜਾਵੇਗੀ, ਅਜਿਹੀ ਵੀ ਜਾਣਕਾਰੀ ਮਿਲ ਰਹੀ ਹੈ |
ਜੰਮੂ : ਸੁਰੰਗ ਹੋਣ ਦੀ ਮਿਲੀ ਜਾਣਕਾਰੀ ਤੋਂ ਬਾਅਦ ਵਧਾਈ ਗਈ ਸੁਰੱਖਿਆ
