ਨਵੀਂ ਦਿੱਲੀ, 9 ਜੁਲਾਈ (ਦਲਜੀਤ ਸਿੰਘ)- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਨਿਊ ਕੋਰੀਅਰ ਟਰਮੀਨਲ ਵਿਖੇ ਏ.ਸੀ.ਸੀ. ਐਕਸਪੋਰਟ ਕਮਿਸ਼ਨਰੇਟ ਵਲੋਂ 3 ਖੇਪਾਂ ਨੂੰ ਫੜਿਆ ਗਿਆ ਤੇ ਜਿਨ੍ਹਾਂ ਵਿਚੋਂ 90 ਆਈ.ਫੋਨ-12 ਪ੍ਰੋ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਦੇ ਕਰੀਬ ਬਣਦੀ ਹੈ। ਐਕਸ-ਰੇਅ ਸਕੈਨਿੰਗ ‘ਤੇ ਤਾਇਨਾਤ ਅਫ਼ਸਰ ਦੀ ਸਤਰਕਤਾ ਦੇ ਚੱਲਦਿਆਂ ਇਸ ਤਸਕਰੀ ਦਾ ਪਤਾ ਚਲਿਆ। ਇਹ ਖੇਪਾਂ ਕੱਪੜਿਆਂ ਦੇ ਭੇਸ ਵਿਚ ਦੁਬਈ ਤੋਂ ਭੇਜੀਆਂ ਗਈਆਂ।
Related Posts
ਗੁਰਦੁਆਰਾ ਸਾਹਿਬ ’ਚ ਰਹਿਤ ਮਰਿਆਦਾ ਨੂੰ ਲੈ ਕੇ ਗੁਰਦੁਆਰਾ ਕਮੇਟੀ ਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ
ਨਿਹਾਲ ਸਿੰਘ ਵਾਲਾ/ਬਿਲਾਸਪੁਰ – ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ, ਖਾਈ, ਰੌਂਤਾ ਅਤੇ ਕਿਸ਼ਨਗੜ੍ਹ ਦੀ ਹੱਦ ਵਿਚ ਪੈਂਦੇ…
ਮਾਨ ਨੇ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਮੰਤਰੀ ਮੰਡਲ ਦੇ ਫੇਰਬਦਲ ਦੀਆਂ ਸੀ ਕਿਆਸਅਰਾਈਆਂ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ…
ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਤਲਵੰਡੀ ਸਾਬੋ: ਨੇੜਲੇ ਪਿੰਡ ਭਾਗੀ ਬਾਂਦਰ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਪਰਮਪਾਲ ਕੌਰ ਦਾ…