ਨਵੀਂ ਦਿੱਲੀ, 9 ਜੁਲਾਈ (ਦਲਜੀਤ ਸਿੰਘ)- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਨਿਊ ਕੋਰੀਅਰ ਟਰਮੀਨਲ ਵਿਖੇ ਏ.ਸੀ.ਸੀ. ਐਕਸਪੋਰਟ ਕਮਿਸ਼ਨਰੇਟ ਵਲੋਂ 3 ਖੇਪਾਂ ਨੂੰ ਫੜਿਆ ਗਿਆ ਤੇ ਜਿਨ੍ਹਾਂ ਵਿਚੋਂ 90 ਆਈ.ਫੋਨ-12 ਪ੍ਰੋ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਦੇ ਕਰੀਬ ਬਣਦੀ ਹੈ। ਐਕਸ-ਰੇਅ ਸਕੈਨਿੰਗ ‘ਤੇ ਤਾਇਨਾਤ ਅਫ਼ਸਰ ਦੀ ਸਤਰਕਤਾ ਦੇ ਚੱਲਦਿਆਂ ਇਸ ਤਸਕਰੀ ਦਾ ਪਤਾ ਚਲਿਆ। ਇਹ ਖੇਪਾਂ ਕੱਪੜਿਆਂ ਦੇ ਭੇਸ ਵਿਚ ਦੁਬਈ ਤੋਂ ਭੇਜੀਆਂ ਗਈਆਂ।
Related Posts
ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
ਨਵੀਂ ਦਿੱਲੀ, 10 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿ ਗ੍ਰੇਟ ਖਲੀ ਨੇ ਭਾਜਪਾ ਵਿਚ ਸ਼ਾਮਲ ਹੋਏ ਗਏ। ਇਸ…
ਸੁਰੱਖਿਆ ਬਲਾਂ ਦੇ ਸਾਂਝੇ ਆਪ੍ਰੇਸ਼ਨ ਤਹਿਤ ਦੋ ਅੱਤਵਾਦੀ ਢੇਰ
ਸ੍ਰੀਨਗਰ, 26 ਸਤੰਬਰ – ਭਾਰਤੀ ਫ਼ੌਜ ਅਤੇ ਕੁਪਵਾੜਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਐਲ.ਓ.ਸੀ. ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ…
ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ
ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਨਾ ਮਾਰੀਆਂ ਹੋਣ। ਕੈਨੇਡਾ, ਅਮਰੀਕਾ, ਨਿਊਜੀਲੈਂਡ,…