ਨਵੀਂ ਦਿੱਲੀ, 20 ਅਪ੍ਰੈਲ-ਦੇਸ਼ ‘ਚ ਬਿਜਲੀ ਸੰਕਟ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ 8 ਸਾਲਾਂ ਦੀਆਂ ਵੱਡੀਆਂ ਗੱਲਾਂ ਦੇ ਨਤੀਜੇ ਵਜੋਂ ਭਾਰਤ ਕੋਲ ਕੋਲੇ ਦਾ ਸਿਰਫ਼ 8 ਦਿਨਾਂ ਦਾ ਭੰਡਾਰ ਹੈ। ਮੋਦੀ ਜੀ, ਨੋਟਬੰਦੀ ਵਧ ਰਹੀ ਹੈ। ਬਿਜਲੀ ਦੀ ਕਟੌਤੀ ਛੋਟੇ ਉਦਯੋਗਾਂ ਨੂੰ ਕੁਚਲ ਦੇਵੇਗੀ, ਜਿਸ ਨਾਲ ਹੋਰ ਨੌਕਰੀਆਂ ਦਾ ਨੁਕਸਾਨ ਹੋਵੇਗਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਫ਼ਰਤ ਦਾ ਬੁਲਡੋਜ਼ਰ ਬੰਦ ਕਰੋ ਅਤੇ ਪਾਵਰ ਪਲਾਂਟਾਂ ਨੂੰ ਚਾਲੂ ਕਰੋ।
Related Posts
ਲਖਬੀਰ ਸਿੰਘ ਰੋਡੇ ਖਿਲਾਫ ਮੁਕੱਦਮਾ ਦਰਜ
ਅੰਮ੍ਰਿਤਸਰ, 11 ਅਪ੍ਰੈਲ (ਬਿਊਰੋ)- ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਪੱਖੀ ਜਥੇਬੰਦੀਆਂ ਪੰਜਾਬ ਵਿੱਚ ਵੱਡੀ ਕਾਰਵਾਈ ਦੀ ਪਲਾਨਿੰਗ ਕਰ…
ਰਾਜੇਵਾਲ ਦਾ ਵੱਡਾ ਐਲਾਨ, ਕਿਸਾਨ ਕੱਲ ਤੋਂ ਨਜਾਇਜ਼ ਰੇਤੇ ਨਾਲ ਭਰੇ ਟਰੱਕ ਤੇ ਟਿੱਪਰ ਰੋਕਣਗੇ
ਚੰਡੀਗੜ੍ਹ/ਸਮਰਾਲਾ- ਸੰਯੁਕਤ ਸਮਾਜ ਮੋਰਚੇ ਦੇ ਆਗੂ ਅਤੇ ਬੀ.ਕੇ.ਯੂ. (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ’ਚ ਹੋ ਰਹੀ…
ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਨਵੇਂ ਦਫ਼ਤਰ ਦਾ CM ਨੇ ਕੀਤਾ ਉਦਘਾਟਨ
ਐਸ.ਏ.ਐਸ ਨਗਰ : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ…