ਚੰਡੀਗੜ੍ਹ, 7 ਅਪ੍ਰੈਲ (ਬਿਊਰੋ)- ਚੰਡੀਗੜ੍ਹ ਮਸਲੇ ਨੂੰ ਲੈ ਕੇ ਨਗਰ ਨਿਗਮ ਬੈਠਕ ਵਿਚ ਭਾਰੀ ਹੰਗਾਮਾ ਚੱਲ ਰਿਹਾ ਹੈ | ਆਪ ਤੇ ਭਾਜਪਾ ਕੌਂਸਲਰ ਆਹਮੋ – ਸਾਹਮਣੇ ਹਨ |
Related Posts
ਜਲੰਧਰ ‘ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਓਵਰਲੋਡ ਟਰੱਕ ਕਾਰ ‘ਤੇ ਡਿੱਗਿਆ, 2-3 ਲੋਕਾਂ ਦੀ ਮੌਤ ਦਾ ਖਦਸ਼ਾ
ਜਲੰਧਰ : ਅੰਮ੍ਰਿਤਸਰ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਜਲੰਧਰ ਦੇ ਲੰਮਾ ਪਿੰਡ ਨੇੜੇ ਇਕ ਓਵਰਲੋਡ ਟਰੱਕ ਕਾਰ ‘ਤੇ ਪਲਟ ਗਿਆ। ਜਾਣਕਾਰੀ ਅਨੁਸਾਰ…
ਤਾਲਿਬਾਨ ਦਾ ਕਹਿਰ, ਕਾਬੁਲ ’ਚ ਸ਼ਰਨ ਲੈਣ ਨੂੰ ਮਜ਼ਬੂਰ ਹੋਏ ਹਜ਼ਾਰਾਂ ਪਰਿਵਾਰ
ਕਾਬੁਲ, 11 ਅਗਸਤ (ਦਲਜੀਤ ਸਿੰਘ)- ਅਫ਼ਗਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਦਾ ਹੋਰ ਸੂਬਿਆਂ ’ਤੇ ਕਬਜ਼ੇ ਕਰਨ ਦੇ ਮਨਸੂਬੇ ਖ਼ਤਮ ਨਹੀਂ ਹੋ…
ਪਟਿਆਲਾ ’ਚ ਹੋਇਆ ਜ਼ੋਰਦਾਰ ਧਮਾਕਾ, ਦਹਿਸ਼ਤ ’ਚ ਆਏ ਲੋਕ
ਪਟਿਆਲਾ- ਪਟਿਆਲਾ ਦੇ 22 ਨੰਬਰ ਫਾਟਕ ਕੋਲ ਰਾਮੂ ਮੱਛੀ ਦੀ ਦੁਕਾਨ ਵਿਚ ਸਲੰਡਰ ਫਟਣ ਨਾਲ ਧਮਾਕਾ ਹੋ ਗਿਆ। ਇਸ ਧਮਾਕੇ…