ਨਵੀਂ ਦਿੱਲੀ, 5 ਅਪ੍ਰੈਲ – ਅੱਜ ਦਿੱਲੀ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 104.61 ਰੁਪਏ ਪ੍ਰਤੀ ਲੀਟਰ ਅਤੇ 95.87 ਰੁਪਏ ਪ੍ਰਤੀ ਲੀਟਰ ਹੈ | 80 ਪੈਸੇ ਦਾ ਵਾਧਾ ਫਿਰ ਕੀਤਾ ਗਿਆ ਹੈ | ਮੁੰਬਈ ਵਿਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 119.67 ਰੁਪਏ (84 ਪੈਸੇ ਦੇ ਵਾਧੇ ਨਾਲ) ਅਤੇ 103.92 ਰੁਪਏ (85 ਪੈਸੇ ਦੇ ਵਾਧੇ ਨਾਲ) ਪ੍ਰਤੀ ਲੀਟਰ ਹੋ ਗਈਆਂ ਹਨ।
Related Posts
ਮਣੀਪੁਰ ਚੋਣਾਂ 2022: 6 ਜ਼ਿਲ੍ਹਿਆਂ ਦੀਆਂ 22 ਸੀਟਾਂ ’ਤੇ ਵੋਟਿੰਗ ਜਾਰੀ, ਜਾਣੋ 9 ਵਜੇ ਤਕ ਦਾ ਵੋਟ ਫ਼ੀਸਦੀ
ਇੰਫਾਲ, 5 ਮਾਰਚ (ਬਿਊਰੋ)- ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੇ ਵੋਟਿੰਗ ਜਾਰੀ ਹੈ। ਸਵੇਰੇ 9…
ਬੀਆਰਐਸ ਨੇਤਾ ਕਵਿਤਾ ਨੂੰ ਅਦਾਲਤ ਤੋਂ ਝਟਕਾ, ਰਾਊਜ਼ ਐਵੇਨਿਊ ਕੋਰਟ ਨੇ ਟਾਲ ਦਿੱਤੀ ਜ਼ਮਾਨਤ ਦੀ ਅਰਜ਼ੀ
ਨਵੀਂ ਦਿੱਲੀ: ਭਾਰਤ ਰਾਸ਼ਟਰ ਸਮਿਤੀ (BRS) ਨੇਤਾ ਕੇ ਕਵਿਤਾ ਨੂੰ ਸੋਮਵਾਰ ਨੂੰ ਅਦਾਲਤ ਤੋਂ ਝਟਕਾ ਲੱਗਾ। ਰਾਊਜ਼ ਐਵੇਨਿਊ ਕੋਰਟ ਨੇ…
ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ
ਜੰਮੂ – ਆਗਾਮੀ ਅਮਰਨਾਥ ਯਾਤਰਾ ’ਚ 40 ਤੋਂ ਵੱਧ ਖਾਣ-ਪੀਣ ਵਾਲੇ ਪਦਾਰਥਾਂ ’ਤੇ ਪਾਬੰਦੀ ਲਾਈ ਗਈ ਹੈ ਅਤੇ ਤੀਰਥਯਾਤਰੀਆਂ ਨੂੰ…