ਪਠਾਨਕੋਟ, 4 ਅਪ੍ਰੈਲ- ਅੱਜ ਪਸ਼ੂ ਪਾਲਨ ਵਿਭਾਗ ਦੇ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ ਸੈਕਟਰ 68 ਵਿਖੇ ਨਵ ਨਿਯੁਕਤ ਡਾਇਰੈਕਟਰ ਡਾਕਟਰ ਸੁਭਾਸ ਚੰਦਰ ਨੇ ਬਤੌਰ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪੰਜਾਬ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ‘ਤੇ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾਕਟਰ ਨਰਿੰਦਰ ਸਿੰਘ ਅਮਲਾ ਅਫ਼ਸਰ ਅਮਰਜੀਤ ਸਿੰਘ ਸੁਪਰਡੈਂਟ ਅਵਤਾਰ ਸਿੰਘ ਭੰਗੂ ਬਲਜੀਤ ਸਿੰਘ ਗੁਰਸ਼ਰਨ ਸਿੰਘ ਮੈਡਮ ਹਰਵਿੰਦਰ ਕੌਰ ਅਤੇ ਮੈਡਮ ਸੰਗੀਤਾ ਸਮੇਤ ਸਮੂਹ ਸਟਾਫ਼ ਨੇ ਡਾਕਟਰ ਸੁਭਾਸ ਚੰਦਰ ਜੀ ਬੁੱਕੇ ਦੇ ਕੇ ਸਨਮਾਨਿਤ ਕੀਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿਤਾ।
Related Posts
ਸੁਖਬੀਰ ਸਿੰਘ ਬਾਦਲ ਕੇਂਦਰੀ ਜੇਲ੍ਹ ਪਟਿਆਲਾ ‘ਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਪਹੁੰਚੇ।
ਪਟਿਆਲਾ, 7 ਅਪ੍ਰੈਲ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਜੇਲ੍ਹ ਪਟਿਆਲਾ ‘ਚ ਬਿਕਰਮ ਸਿੰਘ ਮਜੀਠੀਆ ਨਾਲ…

ਕਾਂਗਰਸ ਤੇ ਆਪ ਚ ਚੰਡੀਗੜ੍ਹ ਮੇਅਰ ਚੋਣ ਲਈ ਸਮਝੌਤਾ
ਚੰਡੀਗੜ੍ਹ,15 ਜਨਵਰੀ -ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਲਈ ਕਾਂਗਰਸ ਤੇ ਆਪ ਚ ਸਮਝੌਤਾ। ਮੇਅਰ…
Online Online Casino Deposit Bonus 2024 First Deposit Reward Code
Online Online Casino Deposit Bonus 2024 First Deposit Reward Codes “1win Bonuses Review Guidelines On How In Order To Get…